ਆਵਾਜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਕਲੀ, ਕੈਲੀਫ਼ੋਰਨੀਆ ਵਿੱਚੋਂ ਲੰਘਦਾ ਇੰਟਰਸਟੇਟ 80 ਸ਼ਾਹ-ਰਾਹ ਕਈ ਸੜਕਾਂ ਅਤੇ ਭਾਰੀ ਆਵਾਜਾਈ ਵਾਲ਼ਾ ਰਾਹ ਹੈ।

ਸੜਕਾਂ ਉਤਲੀ ਆਵਾਜਾਈ ਵਿੱਚ ਪੈਦਲ ਜਾਂਦੇ ਲੋਕ, ਪਸ਼ੂਆਂ ਦੇ ਵੱਗ, ਗੱਡੀਆਂ, ਕਾਰਾਂ ਅਤੇ ਹੋਰ ਪਬਲਿਕ ਸਾਧਨ ਮੌਜੂਦ ਹੁੰਦੇ ਹਨ। ਆਵਾਜਾਈ ਨੂੰ ਕਾਬੂ ਵਿੱਖ ਰੱਖਣ ਵਾਸਤੇ ਆਵਾਜਾਈ ਜ਼ਾਬਤਾ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਆਵਾਜਾਈ ਦੀ ਖੜੋਤ ਤੋਂ ਬਚਣ ਵਾਸਤੇ ਕਈ ਤਰਾਂ ਦੇ ਰਸਮੀ ਅਤੇ ਗ਼ੈਰ-ਰਸਮੀ ਅਸੂਲ ਸ਼ਾਮਲ ਹੁੰਦੇ ਹਨ।

ਬਾਹਰਲੇ ਜੋੜ[ਸੋਧੋ]

ਅਗਾਂਹ ਪੜ੍ਹੋ[ਸੋਧੋ]