ਆਸ਼ਾੜ ਕਾ ਏਕ ਦਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਟਕਕਾਰ ਮੋਹਨ ਰਾਕੇਸ਼ ਨੇ ਅਸ਼ਾੜ ਕਾ ਏਕ ਦਿਨ 1958 ਵਿੱਚ ਪ੍ਰਕਾਸ਼ਿਤ ਕੀਤਾ

ਅਸ਼ਾੜ ਕਾ ਏਕ ਦਿਨ (ਹਿੰਦੀ: आषाढ़ का एक दिन) ਨਾਟਕਕਾਰ ਮੋਹਨ ਰਾਕੇਸ਼ ਦੁਆਰਾ ਰਚਿਤ ਅਤੇ1958 ਵਿੱਚ ਪ੍ਰਕਾਸ਼ਿਤ ਇੱਕ ਹਿੰਦੀ ਨਾਟਕ ਹੈ।[1] ਇਸਨੂੰ ਹਿੰਦੀ ਨਾਟਕ ਦੇ ਆਧੁਨਿਕ ਯੁੱਗ ਦਾ ਪਹਿਲਾ ਨਾਟਕ ਕਿਹਾ ਜਾਂਦਾ ਹੈ।[2] 1959 ਵਿੱਚ ਇਸਨੂੰ ਸਾਲ ਦਾ ਸਭ ਤੋਂ ਵਧੀਆ ਨਾਟਕ ਹੋਣ ਲਈ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਕਈ ਪ੍ਰਸਿੱਧ ਨਿਰਦੇਸ਼ਕ ਇਸਨੂੰ ਰੰਗ ਮੰਚ ਉੱਤੇ ਲਿਆ ਚੁਕੇ ਹਨ।[1] 1971 ਵਿੱਚ ਨਿਰਦੇਸ਼ਕ ਮਨੀ ਕੌਲ ਦੀ ਇਸ ਉੱਤੇ ਆਧਾਰਿਤ ਫਿਲਮ ਰਿਲੀਜ ਹੋਈ ਜਿਸਨੇ ਅੱਗੇ ਜਾ ਕੇ ਸਾਲ ਦੀ ਸਭ ਤੋਂ ਉੱਤਮ ਫਿਲਮ ਦਾ ਫਿਲਮਫੇਅਰ ਇਨਾਮ ਜਿੱਤ ਲਿਆ।[3] ਅਸ਼ਾੜ ਕਾ ਏਕ ਦਿਨ ਮਹਾਕਵੀ ਕਾਲੀਦਾਸ ਦੇ ਨਿਜੀ ਜੀਵਨ ਉੱਤੇ ਕੇਂਦਰਤ ਹੈ।

ਹਵਾਲੇ[ਸੋਧੋ]

  1. 1.0 1.1 Amaresh Datta, The Encyclopaedia Of Indian Literature, Volume 1, Sahitya Academy, 2006, ISBN 978-81-260-1803-1, ... Ashadh ka ek din (Hindi), a well-known Hindi play by Mohan Rakesh. was first published in 1958. The title of the play comes from the opening lines of the Sanskrit poet Kalidasa's long narrative poem ...
  2. Gabrielle H. Cody (2007). The Columbia encyclopedia of modern drama, Volume 2. Columbia University Press. p. 1116. ISBN 0-231-14424-5. {{cite book}}: Unknown parameter |coauthors= ignored (help)
  3. John Wakeman, World Film Directors: 1945-1985, H.W. Wilson, 1988, ... His second film, Ashad ka ek din (A Monsoon Day, 1971), was based on a play by Mohan Rakesh, a well-known contemporary Hindi ...