ਇਕਪਾਸੜਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਕਪਾਸੜਵਾਦ ਅਜਿਹਾ ਅਸੂਲ ਜਾਂ ਏਜੰਡਾ ਹੁੰਦਾ ਹੈ ਜੋ ਇੱਕ-ਪੱਖੀ ਕਾਰਵਾਈ ਦੀ ਹਮਾਇਤ ਕਰੇ। ਅਜਿਹੀ ਕਾਰਵਾਈ ਬਾਕੀ ਧਿਰਾਂ ਦੀ ਗ਼ਫ਼ਲਤ ਕਰ ਕੇ (ਉਹਨਾਂ ਨੂੰ ਅਣਗੌਲਿਆ ਕਰ ਕੇ) ਕੀਤੀ ਜਾ ਸਕਦੀ ਹੈ ਜਾਂ ਇੱਕ ਅਜਿਹੀ ਦਿਸ਼ਾ ਵੱਲ ਵਚਨਬੱਧਤਾ ਹੋ ਸਕਦੀ ਹੈ ਜਿਸ ਨਾਲ਼ ਬਾਕੀ ਧਿਰਾਂ ਸਹਿਮਤ ਹੋ ਸਕਦੀਆਂ ਹਨ।

ਅਗਾਂਹ ਪੜ੍ਹੋ[ਸੋਧੋ]

  • Walter A. McDougall's Promised Land, Crusader State (1997)
  • John Lewis Gaddis's Surprise, Security, and the American Experience (2004)
  • Bradley F. Podliska's Acting Alone (2010)