ਇਕਬਾਲ ਸਟੇਡੀਅਮ
ਦਿੱਖ
ਇਕਬਾਲ ਸਟੇਡੀਅਮ (Urdu: اقبال سٹیڈیم) ਫੈਸਲਾਬਾਦ, ਪਾਕਿਸਤਾਨ ਵਿੱਚ ਇੱਕ ਟੈਸਟ ਕ੍ਰਿਕਟ ਗਰਾਊਂਡ ਹੈ। ਗਰਾਊਂਡ ਦੇ ਪਹਿਲੇ ਨਾਵਾਂ ਵਿੱਚ ਲਾਇਲਪੁਰ ਸਟੇਡੀਅਮ, ਨੈਸ਼ਨਲ ਸਟੇਡੀਅਮ ਅਤੇ ਸਿਟੀ ਸਟੇਡੀਅਮ ਹਨ। ਇਸਦੀ ਸਥਾਪਨਾ ਅਕਤੂਬਰ 1978 ਵਿੱਚ ਕੀਤੀ ਗਈ ਸੀ [1]
ਇਤਿਹਾਸ
[ਸੋਧੋ]ਅਕਤੂਬਰ 1978 ਵਿੱਚ ਇਕਬਾਲ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਸੀ [2] ਇਸਦਾ ਨਾਮ ਕਵੀ ਮੁਹੰਮਦ ਇਕਬਾਲ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਦੀ ਸਮਰੱਥਾ 18,000 ਹੈ। [3] ਇਸ ਵ 25 ਟੈਸਟ ਮੈਚ ਅਤੇ 14 ਇੱਕ ਦਿਨਾ ਕੌਮਾਂਤਰੀ ਮੈਚ ਹੋ ਚੁੱਕੇ ਹਨ। 14 ਟੈਸਟ ਡਰਾਅ ਰਹੇ ਹਨ। [3] ਸਤੰਬਰ 2019 ਵਿੱਚ, ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸਨੂੰ 2019-20 ਕਾਇਦ-ਏ-ਆਜ਼ਮ ਟਰਾਫੀ ਵਿੱਚ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸਥਾਨ ਲਈ ਚੁਣਿਆ। [4]
ਇਹ ਵੀ ਵੇਖੋ
[ਸੋਧੋ]- ਟੈਸਟ ਕ੍ਰਿਕਟ ਮੈਦਾਨਾਂ ਦੀ ਸੂਚੀ
- ਪਾਕਿਸਤਾਨ ਵਿੱਚ ਸਟੇਡੀਅਮਾਂ ਦੀ ਸੂਚੀ
- ਪਾਕਿਸਤਾਨ ਵਿੱਚ ਕ੍ਰਿਕਟ ਮੈਦਾਨਾਂ ਦੀ ਸੂਚੀ
- ਕਰਾਚੀ ਵਿੱਚ ਖੇਡ ਸਥਾਨਾਂ ਦੀ ਸੂਚੀ
- ਲਾਹੌਰ ਵਿੱਚ ਖੇਡ ਸਥਾਨਾਂ ਦੀ ਸੂਚੀ
- ਫੈਸਲਾਬਾਦ ਵਿੱਚ ਖੇਡ ਸਥਾਨਾਂ ਦੀ ਸੂਚੀ
ਹਵਾਲੇ
[ਸੋਧੋ]- ↑ "Pakistan ground guide: Faisalabad". 21 October 2005 – via news.bbc.co.uk.
- ↑ "Pakistan ground guide: Faisalabad". 21 October 2005 – via news.bbc.co.uk."Pakistan ground guide: Faisalabad". 21 October 2005 – via news.bbc.co.uk.
- ↑ 3.0 3.1 Nadeem F. Paracha. "Stadium stories: Famous Pakistan cricket grounds". Retrieved 10 November 2020.
- ↑ "PCB releases Quaid-e-Azam Trophy 2019-20 schedule". Pakistan Cricket Board. Retrieved 3 September 2019.