ਇਗਨਾਸੀਓ ਪਾਡਈਆ
ਇਗਨਾਸੀਓ ਪਾਦਈਆ | |
---|---|
ਜਨਮ | ਮੈਕਸੀਕੋ ਸਿਟੀ | ਨਵੰਬਰ 7, 1968
ਮੌਤ | ਅਗਸਤ 20, 2016 | (ਉਮਰ 47)
ਕਿੱਤਾ |
|
ਰਾਸ਼ਟਰੀਅਤਾ | ਮੈਕਸੀਕਨ |
ਕਾਲ | 1989–2016 |
ਸ਼ੈਲੀ | |
ਸਾਹਿਤਕ ਲਹਿਰ | ਕਰੈਕ |
ਇਗਨਾਸੀਓ ਪਾਦਈਆ (7 ਨਵੰਬਰ 1968 – 20 ਅਗਸਤ 2016)[1] ਇੱਕ ਮੈਕਸੀਕਨ ਲੇਖਕ ਸੀ ਜਿਸ ਦੇ ਕੰਮ ਨੂੰ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਹ ਉਸ ਕਥਿਤ 'ਕਰੈਕ ਮੂਵਮੈਂਟ' ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਇੱਕ ਸੀ, ਜਿਹਨਾਂ ਨੇ ਜਾਦੂਈ ਯਥਾਰਥਵਾਦ ਤੇ ਅਧਾਰਿਤ ਰਵਾਇਤੀ ਲੇਖਣ-ਸ਼ੈਲੀ ਤੋਂ ਵੱਖ ਤਰ੍ਹਾਂ ਦੀ ਲੇਖਣੀ ਦਾ ਮੁੱਦਾ ਚੁੱਕਿਆ ਸੀ। ਪਾਦਈਆ ਨੇ ਜਾਰਜ ਵੋਲਪੀ, ਐਲੋਏ ਯੂਰੋਜ, ਮਿਗੁਏਲ ਐੈਂਜੇਲ ਪਲਾਓ, ਰਿਕਾਡਰੋ ਵਰਗੇ ਲੇਖਕਾਂ ਨਾਲ ਮਿਲ ਕੇ 1996 ਵਿੱਚ ਮੈਕਸੀਕੋ ਤੋਂ ਲੇਖਕਾਂ ਲਈ 'ਕਰੇਕ ਮੈਨੀਫੇਸਟੋ' ਪ੍ਰਕਾਸ਼ਿਤ ਕੀਤਾ ਸੀ। 1994 ਵਿੱਚ ਪਾਦਈਆ ਨੂੰ ਉਸ ਦੇ ਨਾਵਲ ਦ ਕੈਥੇਡ੍ਰਿੱਲ ਆਫ ਦਾ ਡਰਾਊਨਡ ਲਈ ਜੁਆਨ ਰਲਫੋ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।
ਜੀਵਨੀ
[ਸੋਧੋ]ਮੁੱਢਲੀ ਜ਼ਿੰਦਗੀ
[ਸੋਧੋ]ਪਾਦਈਆ ਦਾ ਜਨਮ 1968 ਵਿੱਚ ਮੈਕਸੀਕੋ ਸ਼ਹਿਰ ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਲਿਖਣ ਵੱਲ ਖਿੱਚਿਆ ਗਿਆ ਸੀ, ਅਤੇ ਜਦੋਂ ਉਹ ਵੱਡਾ ਹੋਇਆ, ਉਹ ਜੇਮਜ ਜੋਇਸ, ਫਿਉਦਰ ਦੋਸਤੋਵਸਕੀ ਅਤੇ ਰਾਬਰਟ ਲੂਈਸ ਸਟੀਵਨਸਨ ਦੀਆਂ ਸਾਹਿਤਕ ਰਚਨਾਵਾਂ ਵਿੱਚ ਲੀਨ ਹੋ ਗਿਆ, ਜਿਹਨਾਂ ਦੀਆਂ ਰਚਨਾਵਾਂ ਅਕਸਰ ਮਨੁੱਖੀ ਗੌਰਵ ਦੇ ਵਿਸ਼ੇ ਤੇ ਫ਼ੋਕਸ ਹੁੰਦੀਆਂ ਸਨ।[2]
ਹਵਾਲੇ
[ਸੋਧੋ]- ↑ "Perfil. Ignacio Padilla, escritor del Crack". EL Universal (in Spanish). Mexico City. 2016-08-20. Retrieved 2016-08-21.
{{cite news}}
: CS1 maint: unrecognized language (link) - ↑ "Biography of Ignacio Padilla - Searching for the transcendental language". Archived from the original on 2007-09-27. Retrieved 2008-03-21.