ਇਜ਼ਮਿਰ
ਦਿੱਖ
(ਇਜਮਿਰ ਤੋਂ ਮੋੜਿਆ ਗਿਆ)
ਇਜ਼ਮਿਰ (ਤੁਰਕ: İzmir, ਆਟੋਮਾਨ ਤੁਰਕ: إزمير ਇਜਮਿਰ, ਯੂਨਾਨੀ: Σμύρνη Smýrnē, ਆਰਮੀਨਿਆਈ: Իզմիր ਇਜਮਿਰ, ਇਤਾਲਵੀ: Smirne, ਲਾਦੀਨੋ: Izmir) ਤੁਰਕੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਅਵਸਥਾਨ ਇਜਮਿਰ ਦੀ ਖੜੀ ਉੱਤੇ ਹੈ ਏਗੇਨ ਸਮੁੰਦਰ ਦੇ ਕੋਲ। ਇਹ ਇਜਮਿਰ ਸੂਬਾ ਦਾ ਰਾਜਧਾਨੀ ਹੈ। ਇਜਮਿਰ ਸ਼ਹਿਰ ਵਿੱਚ 9 ਮੇਟਰੋਪਾਲਿਟਨ ਜਿਲ੍ਹੇ ਹੈ। ਇਹ ਹੈ ਬਾਲਸੋਵਾ, ਬੋਰਨੋਵਾ, ਬੂਕਾ, ਸਿਗਿਲ, ਗਾਜਿਏਮਿਰ, ਗਿਉਜੇਲਬਾਹਸੇ, ਕਾਰਸਿਆਕਾ, ਕੋਨਾਕ ਅਤੇ ਨਾਰਲਿਦੇਰੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |