ਇਦਰੀਸ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਦਰੀਸ ਸ਼ਾਹ
ادریس شاه
इदरीस शाह
ਜਨਮ ਇਦਰੀਸ ਸ਼ਾਹ
16 ਜੂਨ 1924
ਸਿਮਲਾ, ਬਰਤਾਨਵੀ ਭਾਰਤ
ਮੌਤ 23 ਨਵੰਬਰ 1996 (ਉਮਰ 72)
ਲੰਦਨ, ਯੂ ਕੇ
ਨਸਲੀਅਤ ਅਫਗਾਨ, ਭਾਰਤੀ, ਸਕਾਟਿਸ਼
ਕਿੱਤਾ ਲੇਖਕ, ਪ੍ਰਕਾਸ਼ਿਕ
ਪ੍ਰਭਾਵਿਤ ਹੋਣ ਵਾਲੇ ਡੋਰਿਸ ਲੈਸਿੰਗ, ਰਾਬਰਟ ਓਰਨਸਟੇਨ, ਆਰਥਰ ਜੇ ਦੇਕਮਾਨ
ਜੀਵਨ ਸਾਥੀ ਸਿੰਥੀਆ (ਕਾਸਫੀ) ਕਾਬਰਾਜੀ
ਬੱਚੇ ਸਾਇਰਾ ਸ਼ਾਹ, ਤਾਹਿਰ ਸ਼ਾਹ, ਸਾਫੀਆ ਸ਼ਾਹ
ਇਨਾਮ ਸਾਲ ਦੀ ਉਘੀ ਕਿਤਾਬ (ਬੀ ਬੀ ਸੀ "ਦ ਕ੍ਰਿਟਿਕਸ"), ਦੋ ਵਾਰ;
ਵਰਲਡ ਬੁੱਕ ਯੀਅਰ, 1973 ਵਿੱਚ ਯੂਨੈਸਕੋ ਦੇ ਛੇ ਫਸਟ ਪੁਰਸਕਾਰ।
ਦਸਤਖ਼ਤ
ਵੈੱਬਸਾਈਟ
http://www.idriesshahfoundation.org/

ਇਦਰੀਸ ਸ਼ਾਹ (16 ਜੂਨ 1924 – 23 ਨਵੰਬਰ1996) (ਫ਼ਾਰਸੀ: ادریس شاه, ਉਰਦੂ: ادریس شاه‎, ਹਿੰਦੀ: इदरीस शाह), ਜਨਮ ਸਮੇਂ ਨਾਮ ਸਯਦ ਇਦਰੀਸ ਅਲ-ਹਾਸ਼ਮੀ (ਅਰਬੀ: سيد إدريس هاشمي), ਸੂਫ਼ੀਵਾਦ ਦਾ ਚਿੰਤਕ ਅਤੇ ਲੇਖਕ ਸੀ ਜਿਸਨੇ ਮਨੋਵਿਗਿਆਨ ਅਤੇ ਰੂਹਾਨੀਅਤ ਤੋਂ ਲੈ ਕੇ ਸਫ਼ਰਨਾਮਿਆਂ ਅਤੇ ਸੱਭਿਆਚਾਰਕ ਅਧਿਅਨ ਤੱਕ ਵਿਸ਼ਾਲ ਵਿਸ਼ਿਆਂ ਤੇ ਤਿੰਨ ਦਰਜਨ ਤੋਂ ਵਧ ਪੁਸਤਕਾਂ ਲਿਖੀਆਂ।