ਇਨਪੁੱਟ ਉਪਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਨਪੁੱਟ ਉਪਕਰਨ ਕਿਸੇ ਮਸ਼ੀਨ ਨੂੰ ਕੋਈ ਆਦੇਸ਼ ਦੇਣ ਜਾਂ ਉਸ ਵਿੱਚ ਕੋਈ ਅੰਕੜੇ ਭਰਨ ਵਾਲੇ ਉਪਕਰਨ ਨੂੰ ਕਿਹਾ ਜਾਂਦਾ ਹੈ। ਇਸਦੀ ਜ਼ਿਆਦਾਤਰ ਵਰਤੋਂ ਕੰਪਿਊਟਰ ਖੇਤਰ ਵਿੱਚ ਹੁੰਦੀ ਹੈ। ਵਰਤੋਂਕਾਰ ਆਪਣੇ ਅੰਕੜਿਆਂ ਨੂੰ ਕੰਪਿਊਟਰ ਵਿੱਚ ਭਰਨ ਲਈ ਕਈ ਤਰ੍ਹਾਂ ਦੇ ਉਪਕਰਨਾਂ ਦੀ ਵਰਤੋਂ ਕਰਦੇ ਹਨ। ਪਹਿਲਾਂ--ਪਹਿਲਾਂ ਅੰਕੜੇ ਕੰਪਿਊਟਰ 'ਚ ਭਰਨ ਲਈ ਪੰਚ ਕਾਰਡ ਵਰਤੇ ਜਾਂਦੇ ਸਨ। ਸਮੇਂ-ਸਮੇਂ 'ਤੇ ਇਹਨਾਂ ਉਪਕਰਨਾਂ ਦਾ ਵਿਕਾਸ ਹੁੰਦਾ ਰਿਹਾ ਹੈ। ਅੱਜ-ਕੱਲ੍ਹ ਦੇ ਪ੍ਰਮੁੱਖ ਇਨਪੁੱਟ ਉਪਕਰਨ: ਕੀ-ਬੋਰਡ, ਮਾਊਸ, ਜੌਏਸਟਿੱਕ, ਟ੍ਰੈਕਬਾਲ, ਟੱਚ ਸਕ੍ਰੀਨ, ਸਕੈਨਰ, ਲਾਈਟ ਪੈੱਨ, ਆਦਿਕ ਹਨ।

ਕੀ-ਬੋਰਡ[ਸੋਧੋ]

ਮਾਊਸ[ਸੋਧੋ]

ਟ੍ਰੈਕਬਾਲ[ਸੋਧੋ]

ਜੌਏਸਟਿੱਕ[ਸੋਧੋ]

ਟੱਚ ਸਕ੍ਰੀਨ[ਸੋਧੋ]

ਸਕੈਨਰ[ਸੋਧੋ]

ਲਾਈਟ ਪੈੱਨ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]