ਸਮੱਗਰੀ 'ਤੇ ਜਾਓ

ਇਨਪੁੱਟ ਉਪਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਨਪੁੱਟ ਡਿਵਾਈਸ ਤੋਂ ਮੋੜਿਆ ਗਿਆ)

ਇਨਪੁੱਟ ਉਪਕਰਨ ਕਿਸੇ ਮਸ਼ੀਨ ਨੂੰ ਕੋਈ ਆਦੇਸ਼ ਦੇਣ ਜਾਂ ਉਸ ਵਿੱਚ ਕੋਈ ਅੰਕੜੇ ਭਰਨ ਵਾਲੇ ਉਪਕਰਨ ਨੂੰ ਕਿਹਾ ਜਾਂਦਾ ਹੈ। ਇਸਦੀ ਜ਼ਿਆਦਾਤਰ ਵਰਤੋਂ ਕੰਪਿਊਟਰ ਖੇਤਰ ਵਿੱਚ ਹੁੰਦੀ ਹੈ। ਵਰਤੋਂਕਾਰ ਆਪਣੇ ਅੰਕੜਿਆਂ ਨੂੰ ਕੰਪਿਊਟਰ ਵਿੱਚ ਭਰਨ ਲਈ ਕਈ ਤਰ੍ਹਾਂ ਦੇ ਉਪਕਰਨਾਂ ਦੀ ਵਰਤੋਂ ਕਰਦੇ ਹਨ। ਪਹਿਲਾਂ--ਪਹਿਲਾਂ ਅੰਕੜੇ ਕੰਪਿਊਟਰ 'ਚ ਭਰਨ ਲਈ ਪੰਚ ਕਾਰਡ ਵਰਤੇ ਜਾਂਦੇ ਸਨ। ਸਮੇਂ-ਸਮੇਂ 'ਤੇ ਇਹਨਾਂ ਉਪਕਰਨਾਂ ਦਾ ਵਿਕਾਸ ਹੁੰਦਾ ਰਿਹਾ ਹੈ। ਅੱਜ-ਕੱਲ੍ਹ ਦੇ ਪ੍ਰਮੁੱਖ ਇਨਪੁੱਟ ਉਪਕਰਨ: ਕੀ-ਬੋਰਡ, ਮਾਊਸ, ਜੌਏਸਟਿੱਕ, ਟ੍ਰੈਕਬਾਲ, ਟੱਚ ਸਕ੍ਰੀਨ, ਸਕੈਨਰ, ਲਾਈਟ ਪੈੱਨ, ਆਦਿ ਹਨ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]