ਇਨਾਰੀ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਨਾਰੀ ਝੀਲ ਫਿਨਲੈਂਡ)
ਇਨਾਰੀ ਝੀਲ
ਸਥਿਤੀ ਇਨਾਰੀ, ਲੈਪਲੈਂਡ ਰਾਜ
ਗੁਣਕ 69°00′N 28°00′E / 69.000°N 28.000°E / 69.000; 28.000ਗੁਣਕ: 69°00′N 28°00′E / 69.000°N 28.000°E / 69.000; 28.000
ਮੁਢਲੇ ਨਿਕਾਸ Paatsjoki
ਪਾਣੀ ਦਾ ਨਿਕਾਸ ਦਾ ਦੇਸ਼ ਫਿਨਲੈਂਡ
ਵੱਧ ਤੋਂ ਵੱਧ ਲੰਬਾਈ 80 km
ਵੱਧ ਤੋਂ ਵੱਧ ਚੌੜਾਈ 50 km
ਖੇਤਰਫਲ 1,040.28 km2[1]
ਔਸਤ ਡੂੰਘਾਈ 15 m
ਵੱਧ ਤੋਂ ਵੱਧ ਡੂੰਘਾਈ 92 m
ਪਾਣੀ ਦੀ ਮਾਤਰਾ 15.9 km3
ਕੰਢੇ ਦੀ ਲੰਬਾਈ 3,308 km
ਤਲ ਦੀ ਉਚਾਈ 118.7 m[1]
ਟਾਪੂ 3318 (Hautuumaasaari, Ukonkivi)
ਬਸਤੀਆਂ ਇਨਾਰੀ
ਹਵਾਲੇ [1]
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।

ਇਨਾਰੀ ਝੀਲ (ਫ਼ਿਨਲੈਂਡੀ: Inarijärvi/Inarinjärvi, ਫਰਮਾ:Lang-se, ਫਰਮਾ:Lang-smn, ਫਰਮਾ:Lang-sms, ਸਵੀਡਨੀ: Enare träsk, ਨਾਰਵੇਈ: Enaresjøen) ਫਿਨਲੈਂਡ ਦੀ ਤੀਜੀ ਸਭ ਤੋਂ ਵੱਡੀ ਝੀਲ ਹੈ ਜੋ ਲੈਪਲੈਂਡ ਰਾਜ ਖੇਤਰ ਵਿੱਚ ਪੈਂਦੀ ਹੈ। ਇਹ ਝੀਲ ਸਮੁੰਦਰ ਤਲ ਤੋਂ 117-119 ਮੀਟਰ ਉਚੀ ਹੈ ਅਤੇ ਇਹ ਨਵੰਬਰ ਤੋਂ ਜੂਨ ਮਹੀਨੇ ਤੱਕ ਜੰਮ ਜਾਂਦੀ ਹੈ।

ਹਵਾਲੇ[ਸੋਧੋ]

  1. 1.0 1.1 1.2 Inarijärvi. Järviwiki Web Service. Finnish Environment Institute. Retrieved 2014-03-07. (en)