ਸਮੱਗਰੀ 'ਤੇ ਜਾਓ

ਇਬਨ ਅਲ-ਅਰਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਬਨ ਅਲ-ਅਰਬੀ
ਇਬਨ ਅਲ-ਅਰਬੀ
ਜਨਮ28 ਜੁਲਾਈ 1165
ਮੌਤ10 ਨਵੰਬਰ 1240
ਕਾਲਇਸਲਾਮੀ ਸੁਨਹਿਰੀ ਜੁੱਗ
ਸਕੂਲਸੂਫ਼ੀਵਾਦ
ਮੁੱਖ ਰੁਚੀਆਂ
ਰਹੱਸਵਾਦ, ਸੂਫ਼ੀ ਅਧਿਆਤਮਵਾਦ, ਕਵਿਤਾ
ਪ੍ਰਭਾਵਿਤ ਕਰਨ ਵਾਲੇ
  • ਮੋਹੰਮਦ ਇਬਨ ਕਾਸਿਮ ਅਲ-ਤਾਮੀਮੀ
ਪ੍ਰਭਾਵਿਤ ਹੋਣ ਵਾਲੇ
  • ਸਦਰ ਅਲ-ਦੀਨ ਕੁਨਾਵੀ, ਅਨਗਿਣਤ ਸੂਫ਼ੀ ਸੰਤ

ਸ਼ੇਖ਼ ਅਕਬਰ ਮੋਹੀ ਉੱਦ ਦੀਨ ਮੁਹੰਮਦ ਇਬਨ ਅਲ ਅਰਬੀ ਅਲਹਾਤਮੀ ਅਲਤਾਈ ਅਲ-ਅਨਦਾਲੂਸੀ ਜਾਂ ਅਲ-ਅਰਬੀ (Arabic: ابن عربي) (ਜਨਮ 28 ਜੁਲਾਈ 1165 – ਮੌਤ 10 ਨਵੰਬਰ 1240)ਇਸਲਾਮ ਦੀ ਦੁਨੀਆ ਦੇ ਮੁਮਤਾਜ਼ ਸੂਫ਼ੀ, ਆਰਿਫ਼, ਖੋਜੀ, ਦਾਰਸ਼ਨਿਕ ਅਤੇ ਵਿਗਿਆਨ ਦੇ ਬੇਕਿਨਾਰ ਸਮੁੰਦਰ ਸਨ।[1] ਇਸਲਾਮੀ ਤਸੱਵੁਫ਼ ਵਿੱਚ ਉਹਨਾਂ ਨੂੰ ਸ਼ੇਖ਼ ਅਕਬਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਤਮਾਮ ਸ਼ੇਖ਼ ਉਹਨਾਂ ਦੇ ਇਸ ਮੁਕਾਮ ਤੇ ਅਧਿਕਾਰ ਦੇ ਕਾਇਲ ਹਨ। ਆਮ ਖ਼ਿਆਲ ਹੈ ਕਿ ਇਸਲਾਮੀ ਤਸੱਵੁਫ਼ ਵਿੱਚ ਵਹਦਤ ਅਲ ਵਜੂਦ ਦਾ ਤਸੱਵਰ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਪੇਸ਼ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਬਾਤਨੀ ਨੂਰ ਖ਼ੁਦ ਰਹਿਬਰੀ ਕਰਦਾ ਹੈ।

ਹਵਾਲੇ

[ਸੋਧੋ]
  1. Refer to his multivolumed book called Fatuhat al Makkiyyah ("The Meccan revelations").