ਇਮਲੀ
Jump to navigation
Jump to search
colspan=2 style="text-align: centerਇਮਲੀ | |
---|---|
![]() | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | ਪੌਦੇ |
ਵੰਡ: | ਮੈਗਨੀਲੀਓਪਿਸਡਾ ਪੌਦੇ |
ਵਰਗ: | ਮੈਗਨੀਲੀਓਪਿਸਡਾ |
ਤਬਕਾ: | ਫੈਬਾਲੇਸ |
ਪਰਿਵਾਰ: | ਫੈਬੇਸੀ |
ਉੱਪ-ਪਰਿਵਾਰ: | ਕਾਏਸਾਲਪਿਨੀਓਇਡੀਆਏ |
Tribe: | ਡੈਟਾਰੀਏ |
ਜਿਣਸ: | ਟੈਮੇਰਿੰਡਸ |
ਪ੍ਰਜਾਤੀ: | ਟੀ. ਇੰਡੀਕਾ |
ਦੁਨਾਵਾਂ ਨਾਮ | |
ਟੈਮੇਰਿੰਡਸ ਇੰਡੀਕਾ ਲੀਨਿਆਸ |
ਇਮਲੀ (ਅੰਗ੍ਰੇਜੀ:Tamarind, ਅਰਬੀ: تمر هندي ਤਾਮਰ ਹਿੰਦੀ, "ਭਾਰਤੀ ਖਜੂਰ") ਪੌਦਾ ਕੁਲ ਫੈਬੇਸੀ ਦਾ ਤਪਤਖੰਡੀ ਅਫਰੀਕੀ ਮੂਲ ਦਾ ਇੱਕ ਰੁੱਖ ਹੈ। ਇਸਦੇ ਫਲ ਲਾਲ ਜਿਹੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਸਵਾਦ ਵਿੱਚ ਬਹੁਤ ਖੱਟੇ ਹੁੰਦੇ ਹਨ। ਇਮਲੀ ਦਾ ਰੁੱਖ ਸਮੇਂ ਦੇ ਨਾਲ ਬਹੁਤ ਵੱਡਾ ਹੋ ਸਕਦਾ ਹੈ ਅਤੇ ਇਸਦੀਆਂ ਪੱਤੀਆਂ ਇੱਕ ਡੰਡੀ ਦੇ ਦੋਨੋਂ ਤਰਫ ਛੋਟੀਆਂ-ਛੋਟੀਆਂ ਲੱਗੀਆਂ ਹੁੰਦੀਆਂ ਹਨ। ਇਸਦੇ ਖ਼ਾਨਦਾਨ ਟੈਮੇਰਿੰਡਸ ਵਿੱਚ ਸਿਰਫ ਇੱਕ ਪ੍ਰਜਾਤੀ ਹੁੰਦੀ ਹੈ।
ਇਮਲੀ ਦੇ ਰੁੱਖ ਨੂੰ ਫਲੀ-ਨੁਮਾ ਫਲ ਲੱਗਦੇ ਹਨ ਜਿਨ੍ਹਾਂ ਨੂੰ ਸੰਸਾਰ ਭਰ ਅੰਦਰ ਦੇ ਪਕਵਾਨਾਂ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਸਦੇ ਹੋਰ ਇਸਤੇਮਾਲ ਵੀ ਹਨ, ਜਿਵੇਂ ਰਵਾਇਤੀ ਦਵਾਈਆਂ ਅਤੇ ਧਾਤ ਪਾਲਿਸ਼। ਲੱਕੜ ਨੂੰ ਤਰਖਾਣੀ ਵਿੱਚ ਵਰਤਿਆ ਜਾ ਸਕਦਾ ਹੈ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |