ਇਰਾਨ ਦੀ ਤੂਦੇ ਪਾਰਟੀ
ਦਿੱਖ
ਇਰਾਨ ਦੀ ਤੂਦੇ ਪਾਰਟੀ | |
---|---|
ਤਸਵੀਰ:Tudeh.PNG | |
ਆਗੂ | Ali Khavari |
ਸਥਾਪਨਾ | 1941 |
ਮੁੱਖ ਦਫ਼ਤਰ | Berlin, Germany London, England |
ਵਿਚਾਰਧਾਰਾ | ਕਮਿਊਨਿਜ਼ਮ |
ਸਿਆਸੀ ਥਾਂ | Left-wing |
ਵੈੱਬਸਾਈਟ | |
Tudeh Party Iran |
ਇਰਾਨ ਦੀ ਤੂਦੇ ਪਾਰਟੀ ("ਇਰਾਨ ਦੀ ਜਨਤਾ ਪਾਰਟੀ"; Lua error in package.lua at line 80: module 'Module:Lang/data/iana scripts' not found. ਹਿਜ਼ਬੇ ਤੂਦੇ ਇਰਾਨ ) ਇਰਾਨ ਦੀ ਕਮਿਊਨਿਸਟ ਪਾਰਟੀ ਹੈ ਜੋ ਸੁਲੇਮਾਨ ਮੋਹਸਿਨ ਸਕੰਦਰੀ ਦੀ ਅਗਵਾਈ ਹੇਠ 1941 ਵਿੱਚ ਬਣਾਈ ਗਈ ਸੀ। ਆਰੰਭਿਕ ਸਾਲਾਂ ਦੌਰਾਨ ਇਹਦਾ ਤਕੜਾ ਪ੍ਰਭਾਵ ਸੀ ਅਤੇ ਮੁਹੰਮਦ ਮੁਸੱਦਕ ਦੀ ਤੇਲ ਦੇ ਕਾਰਖਾਨਿਆਂ ਦਾ ਕੌਮੀਕਰਨ ਕਰਨ ਦੀ ਮੁਹਿੰਮ ਵਿੱਚ ਇਸਨੇ ਤਕੜਾ ਰੋਲ ਨਿਭਾਇਆ। ਕਿਹਾ ਜਾਂਦਾ ਹੈ ਕਿ ਮੁਹੰਮਦ ਮੁਸੱਦਕ ਦੇ ਖਿਲਾਫ਼ 1953 ਦੇ ਰਾਜਪਲਟੇ ਉਪਰੰਤ ਹੋਏ ਜਬਰ ਨੇ ਇਸਨੂੰ ਕਮਜ਼ੋਰ ਕਰ ਦਿੱਤਾ,[1][2]। ਅੱਜ ਇਹ ਇਸਲਾਮੀ ਗਣਰਾਜ ਦੁਆਰਾ 1982 ਵਿੱਚ ਲਾਈ ਪਾਬੰਦੀ ਅਤੇ ਗ੍ਰਿਫਤਾਰੀਆਂ ਅਤੇ ਫਿਰ 1988 ਵਿੱਚ ਰਾਜਨੀਤਕ ਕੈਦੀਆਂ ਨੂੰ ਫਾਹੇ ਲਾਏ ਕਾਰਨ ਬਹੁਤ ਕਮਜ਼ੋਰ ਹੋ ਚੁੱਕੀ ਹੈ।