ਇਰੀਨਾ ਦੋਬ੍ਰੇਕੋਵਾ
ਦਿੱਖ
ਇਰੀਨਾ ਮਿਖੇਲੋਵਨਾ ਦੋਬ੍ਰੇਕੋਵਾ (ਰੂਸੀ: Ири́на Миха́йловна Добряко́ва; ਜਨਮ 16 ਫਰਵਰੀ 1931) ਇੱਕ ਸੋਵੀਅਤ ਰੂਸੀ ਚਿੱਤਰਕਾਰ, ਗ੍ਰਾਫਿਕ ਕਲਾਕਾਰ ਸੀ ਅਤੇ ਸੈਂਟ ਪੀਟਰਜ਼ਵਰਗ ਵਿੱਚ ਰਹਿ ਰਹੀ ਅਤੇ ਕੰਮ ਕਰਦੀ ਹੈ। ਇਸ ਤੋਂ ਇਲਾਵਾ ਸੈਂਟ ਪੀਟਰਜ਼ਵਰਗ ਦੇ ਕਲਾਕਾਰਾਂ ਦੀ ਯੂਨੀਅਨ ਦੀ ਮੈਂਬਰ ਵੀ ਹੈ।[1] ਇਹ ਚਿੱਤਰਕਾਰੀ ਦੇ ਲੇਨਿੰਗਾਰਡ ਸਕੂਲ ਦੀ ਤਰਜਮਾਨੀ ਕਰਦਾ ਹੈ। [2]
ਜੀਵਨੀ
[ਸੋਧੋ]ਇਰੀਨਾ ਦੋਬ੍ਰੇਕੋਵਾ ਦਾ ਜਨਮ 16 ਫਰਵਰੀ 1931, ਲੇਨਿੰਗਾਰਡ,USSR ਵਿੱਚ ਹੋਇਆ।
1961 ਵਿੱਚ, ਇਰੀਨਾ ਦੋਬ੍ਰੇਕੋਵਾ ਨੇ ਕਲਾ ਅਤੇ ਉਦਯੋਗ ਦੇ ਹਾਇਰ ਸਕੂਲ ਤੋਂ ਪੜ੍ਹਾਈ ਕੀਤੀ, ਜਿਸਦਾ ਬਾਅਦ 'ਚ ਵੇਰਾ ਮੁਖੀਨਾ ਨਾਮ ਪਿਆ, ਜੋ ਅਲੈਕਜੈਂਡਰ ਕਜ਼ਾਨਤਸੇਵ ਵਿੱਚ ਹੈ। ਇਥੇ ਉਸਨੇ ਪੀਓਟਰ ਬੁਛਕਿਨ, ਅਰਸੇਨੇ ਸੇਮੀਓਨੋਵ, ਅਤੇ ਲੇਵ ਚੇਗੋਰੋਵਸਕੀ ਤੋਂ ਸਿੱਖਿਆ।
.
ਚਿੱਤਰ ਸ਼ਾਲਾ
[ਸੋਧੋ]ਇਹ ਵੀ ਵੇਖੋ
[ਸੋਧੋ]- Leningrad School of Painting
- House of creativity «Staraya Ladoga»
- List of painters of Saint Petersburg Union of Artists
- Saint Petersburg Union of Artists