ਸਮੱਗਰੀ 'ਤੇ ਜਾਓ

ਇਲਆਸ ਇਜ਼ੋਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਲਆਸ ਇਜ਼ੋਲੀ ਅੰਗ੍ਰੇਜੀ :Elias Izoli[1] ਅਸਾਧਾਰਣ ਪ੍ਰਤਿਭਾ ਦਾ ਮਾਲਿਕ ਇੱਕ ਸਵੈ- ਸਿਖਿਅਤ ਨੌਜਵਾਨ ਚਿੱਤਰਕਾਰ ਹੈ।[2] 1976 ਦਮਿਸ਼ਕ, ਸੀਰੀਆ ਵਿੱਚ ਪੈਦਾ, ਹੋਇਆ। ਇਸਦੇ ਚਿਤਰਾਂ ਵਿੱਚ ਸੀਰੀਆਈ ਜੰਗ ਦਾ ਆਮ ਲੋਕਾਂ ਤੇ ਖਾਸ ਤੋਰ ਤੇ ਬਚਿਆਂ ਤੇ ਨੌਜਵਾਨਾਂ ਉਪਰ ਪ੍ਰਭਾਵ ਝਲਕਦਾ ਹੈ।[3] 17 ਸਾਲ ਦੀ ਉਮਰ ਵਿੱਚ ਦਮਿਸ਼ਕ, ਵਿਖੇ ਰੂਸੀ ਸੱਭਿਆਚਾਰਕ ਕੇਂਦਰ ਵਿੱਚ ਇਸਦੀ ਇੱਕ ਸੋਲੋ ਪ੍ਰਦਰਸ਼ਨੀ ਨਾਲ ਇਸਦੀ ਪ੍ਰਤਿਭਾ ਨੂੰ ਮਾਨਤਾ ਮਿਲੀ ਸੀ। ਆਯਾਮ ਗੇਲਰੀ ਬੇਰੂਤ ਅਤੇ ਦੁਬਈ ਵਿਖੇ 2010, 2012, ਅਤੇ 2013 ਵਿੱਚ ਇਸਦੇ ਚਿਤਰਾਂ ਦੀ ਨੁਮਾਇਸ਼ ਲਗ ਚੁਕੀ ਹੈ।[4]

ਹਵਾਲੇ

[ਸੋਧੋ]