ਇਲਾਹਾਬਾਦ ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਲਾਹਾਬਾਦ ਬੈਂਕ
ਕਿਸਮਪਬਲਿਕ ਕੰਪਨੀ
ਮੁੱਖ ਦਫ਼ਤਰਕੋਲਕਾਤਾ ਵਿੱਚ, ਭਾਰਤ
ਸਥਾਨਾਂ ਦੀ ਗਿਣਤੀ3,071 ਸ਼ਾਖ਼ਾਵਾਂ(2015)[1]
ਮੁੱਖ ਲੋਕਰਾਕੇਸ਼ ਸੇਠੀ (ਚੇਅਰਮੈਨ ਅਤੇ ਸੀਈਓ[2]
ਉਦਯੋਗਬੈਂਕਿੰਗ, ਵਿੱਤੀ ਸੇਵਾਵਾਂ
ਸੇਵਾਵਾਂ
  • ਵਿੱਤ ਅਤੇ ਬੀਮਾ
  • ਖਪਤਕਾਰ ਬੈਂਕਿਗ
  • ਕਾਰਪੋਰੇਟ ਬੈਂਕਿਗ
ਰੈਵੇਨਿਊਵਾਧਾ INR189.13 ਬਿਲੀਅਨ (US$3.0 billion) (2013)[3]
ਆਪਰੇਟਿੰਗ ਆਮਦਨਘਾਟਾ INR33.85 ਬਿਲੀਅਨ (US$530 million) (2013)[3]
ਕੁੱਲ ਮੁਨਾਫ਼ਾਘਾਟਾ INR11.85 ਬਿਲੀਅਨ (US$190 million) (2013)[3]
Total equityਵਾਧਾ INR5 ਬਿਲੀਅਨ (US$79 million) (2013)[3]
ਮੁਲਾਜ਼ਮ22,557 (March 2013)[4]
ਇਲਾਹਾਬਾਦ ਬੈਂਕ ਦਾ ਮੁੱਖ ਦਫ਼ਤਰ, ਕੋਲਕਾਤਾ ਵਿਖੇ

ਇਲਾਹਾਬਾਦ ਬੈਂਕ (ਹਿੰਦੀ: इलाहाबाद बैंक) ਇੱਕ ਰਾਸ਼ਟਰੀ ਪੱਧਰ ਦੀ ਬੈਂਕ ਹੈ ਜਿਸਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। 24 ਅਪ੍ਰੈਲ 2014 ਨੂੰ ਇਸ ਬੈਂਕ ਨੇ ਸਥਾਪਨਾ ਦੇ 150 ਸਾਲ ਪੂਰੇ ਕਰ ਲਏ ਹਨ। ਇਸ ਬੈਂਕ ਦੀ ਸਥਾਪਨਾ 1865 ਵਿੱਚ ਇਲਾਹਾਬਾਦ ਵਿੱਚ ਸਥਾਪਿਤ ਕੀਤੀ ਗਈ ਸੀ।[5] 31 ਮਾਰਚ 2012 ਅਨੁਸਾਰ ਇਸ ਬੈਂਕ ਦੀਆਂ 2,500 ਸ਼ਾਖਾਵਾਂ ਹਨ।[1] The bank did a total business of INR 3.1 trillion during the FY 2012-13.[4] ਇਸ ਬੈਂਕ ਦੀ ਇੱਕ ਸ਼ਾਖਾ ਹਾਂਗ-ਕਾਂਗ ਵਿੱਚ ਵੀ ਹੈ।[6]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]

  1. 1.0 1.1 "Welcome to the website of Allahabad Bank" (PDF). 
  2. "Rakesh Sethi takes over as new CMD of Allahabad Bank". timesofindia-economictimes. 
  3. 3.0 3.1 3.2 3.3 "Financial Results - Annual Trend". Bombay Stock Exchange. Retrieved 26 February 2014. 
  4. 4.0 4.1 "Annual Report 2012-13" (PDF). Allahabad Bank. Retrieved 26 February 2014. 
  5. Rajesh, R.; Sivagnanasithi, T. Banking Theory: Law & Practice. Tata McGraw-Hill Education. p. 8. Retrieved Nov 4, 2014. 
  6. "Allahabad Bank on the Forbes Global 2000 List". Forbes. 31 May 2013. Retrieved 26 February 2014.