ਇਲਿਆਸ ਕਾਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਇਲਿਆਸ ਅਤਰ ਕਾਦਰੀ (ਉਰਦੂ: محمد الیاس قادری رضوی ضیائی), ਅਤਰ (عطار) ਵਜੋਂ ਜਾਣਿਆ ਜਾਂਦਾ ਹੈ, ਇੱਕ ਸੂਫ਼ੀ ਇਸਲਾਮੀ ਪ੍ਰਚਾਰਕ, ਮੁਸਲਮਾਨ ਵਿਦਵਾਨ ਅਤੇ ਦਾਵਤ-ਏ-ਇਸਲਾਮੀ ਦਾ ਮੋਢੀ ਆਗੂ ਹੈ। ਉਹ ਕਰਾਚੀ, ਪਾਕਿਸਤਾਨ ਵਿੱਚ ਸਥਿਤ ਹੈ। ਕਾਦਰੀ ਫੈਜ਼ਾਨ-ਏ-ਸੁੰਨਤ ਦੇ ਲੇਖਕ ਹਨ।[1]

ਪਰਿਵਾਰਕ ਪਿਛੋਕੜ[ਸੋਧੋ]

ਜੀਵਨੀ[ਸੋਧੋ]

ਇਲਿਆਸ ਕਾਦਰੀ ਦਾ ਜਨਮ 12 ਜੁਲਾਈ 1950 [1] ਨੂੰ ਕਰਾਚੀ, ਪਾਕਿਸਤਾਨ ਵਿੱਚ ਇੱਕ ਮੇਮੋਨੀ ਪਰਿਵਾਰ ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. 1.0 1.1 The 500 Most Influential Muslims (PDF) (2020 ed.). Royal Islamic Strategic Studies Centre. p. 109. Retrieved 25 April 2020.