ਇਲਿਆਸ ਘੁੰਮਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਲਿਆਸ ਘੁੰਮਣ ਲਹਿੰਦੇ ਪੰਜਾਬ ਦਾ ਨਾਮੀ ਪੰਜਾਬੀ ਲੇਖਕ ਹੈ। ਉਹ ਸਾਹਿਤਕਾਰ ਹੋਣ ਦੇ ਨਾਲ ਨਾਲ, ਇਤਿਹਾਸਕਾਰ, ਸਮਾਜ ਸੇਵਕ ਅਤੇ ਕਿੱਤੇ ਵਜੋਂ ਇੰਜਨੀਅਰ ਹੈ।[1] ਉਸ ਨੇ ਵੱਖ-ਵੱਖ ਵਿਸ਼ਿਆਂ ਤੇ 25 ਤੋਂ ਵਧ ਕਿਤਾਬਾਂ ਲਿਖੀਆਂ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਬਾਰੇ ਖੋਜ ਕਰ ਰਿਹਾ ਹੈ ਅਤੇ ਹੁਣ ਤੱਕ 170 ਤੋਂ ਵੱਧ ਗੁਰਦੁਆਰਿਆਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ।[2]

ਰਚਨਾਵਾਂ[ਸੋਧੋ]

  • ਇਲ ਕੋਕੋ: (ਇਲਿਆਸ ਘੁੰਮਣ ਦੀਆਂ ਚੋਣਵੀਆਂ ਕਹਾਣੀਆਂ; ਸੰਪਾਦਕ, ਜਗਤਾਰ)[3]

ਨਾਵਲ[ਸੋਧੋ]

ਬਾਹਰੀ ਲਿੰਕ[ਸੋਧੋ]

ਬਹਾਰ ਦੀਆਂ ਮਾਈਆਂ

ਹਵਾਲੇ[ਸੋਧੋ]