ਇਲੀਆ ਤਾਲਸਤਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਲੀਆ ਤਾਲਸਤਾਏ
ਜਨਮ 22 ਮਈ 1866(1866-05-22)
ਯਾਸਨਾਇਆ ਪੋਲਿਆਨਾ, ਰੂਸ
ਮੌਤ 11 ਦਸੰਬਰ 1933(1933-12-11) (ਉਮਰ 67)
New Haven, Connecticut, USA

ਇਲੀਆ ਲਵੋਵਿੱਚ ਤਾਲਸਤਾਏ (ਰੂਸੀ: Илья́ Льво́вич Толсто́й; 22 ਮਈ 1866 – 11 ਦਸੰਬਰ1933) ਰੂਸੀ ਲੇਖਕ ਅਤੇ ਲਿਓ ਤਾਲਸਤਾਏ ਦਾ ਪੁੱਤਰ ਸੀ।