ਇਲੈਕਟਰੋਮੈਗਨੈਟਿਕ ਪਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਲੈਕਟਰੋਮੈਗਨੈਟਿਕ ਪਲਸ (ਅੰਗਰੇਜ਼ੀ: Electromagnetic pulse, EMP ), ਜਾ ਫਿਰ ਟ੍ਰਾੰਸਿਅੰਟ ਇਲੈਕਟਰੋਮੈਗਨੈਟਿਕ, ਇਲੈਕਟਰੋਮੈਗਨੈਟਿਕ ਰੇਡੀਏਸ਼ਨ ਦਾ ਨਿਕਲਣਾ ਹੁੰਦਾ ਹੈ। ਅਜਿਹੀ ਪਲਸ ਜਾ ਤਾਂ ਕੁਦਰਤ ਵਿੱਚ ਆਪਣੇ ਆਪ ਪੈਦਾ ਹੁੰਦੀ ਹੈ ਜਾ ਫਿਰ ਇਸਨੂੰ ਮਨੁੱਖ ਦੁਆਰਾ ਬਣਾਈ ਜਾ ਸਕਦੀ ਹੈ ਅਤੇ ਇਹ ਚੁੰਬਕੀ ਖੇਤਰ, ਰੇਡੀਏਸ਼ਨ, ਬਿਜਲੀ, ਆਦਿ ਦੇ ਤੌਰ 'ਤੇ ਪਾਈ ਜਾ ਸਕਦੀ ਹੈ, ਜੋ ਕਿ ਸਰੋਤ ‘ਤੇ ਨਿਰਭਰ ਕਰਦਾ ਹੈ। ਇਲੈਕਟਰੋਮੈਗਨੈਟਿਕ ਪਲਸ ਜ਼ਿਆਦਾਤਾਰ ਬਿਜਲੀ ਯੰਤਰਾਂ ਨੂੰ ਖਰਾਬ ਕਰ ਦਿੰਦੀ ਹੈ, ਅਤੇ ਇੱਕ ਉੱਚ-ਊਰਜਾ ਵਾਲੀ ਇਲੈਕਟਰੋਮੈਗਨੈਟਿਕ ਪਲਸ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਹਵਾਈ ਜਹਾਜਾਂ ਨੂੰ ਨਸ਼ਟ ਕਰ ਸਕਦੀ ਹੈ। ਬਹੁਤ ਸਾਰੇ ਹਥਿਆਰ ਬਣਾਏ ਜਾ ਚੁੱਕੇ ਹਨ ਜੋ ਇੱਕ ਉੱਚ-ਊਰਜਾ ਵਾਲੀ ਇਲੈਕਟਰੋਮੈਗਨੈਟਿਕ ਪਲਸ ਨੂੰ ਪੈਦਾ ਕਰ ਸਕਦੇ ਹਨ।[1][2][3][4]

ਆਮ ਵਿਸੇਸ਼ਤਾਵਾਂ[ਸੋਧੋ]

ਊਰਜਾ ਦੀ ਕਿਸਮ[ਸੋਧੋ]

ਇਲੈਕਟਰੋਮੈਗਨੈਟਿਕ ਪਲਸ ਚਾਰ ਤਰਾਂ ਦੀਆਂ ਊਰਜਾ ਵਿੱਚ ਭੇਜੀ ਜਾ ਸਕਦੀ ਹੈ :

  • ਬਿਜਲਈ ਖੇਤਰ
  • ਚੁੰਬਕੀ ਖੇਤਰ
  • ਇਲੈਕਟਰੋਮੈਗਨੈਟਿਕ ਰੇਡੀਏਸ਼ਨ
  • ਬਿਜਲਈ ਕੰਡਕਸ਼ਨ

ਹਵਾਲੇ[ਸੋਧੋ]

  1. "Republican warnings about an electro-magnetic pulse (EMP) attack, explained". Washington Post. 15 January 2016.
  2. "We Asked a Military Expert How Scared We Should Be of an EMP Attack". Vice.com.
  3. "Not Ready for a 'Solar Sandy'". New York Times. 3 November 2012.
  4. Baker, George H. (2015). "Testimony before the House Committee on National Security and the House Committee on Oversight and Government Reform".