ਬਿਜਲੀ
ਦਿੱਖ
(ਇਲੈਕਟ੍ਰਿਸਿਟੀ ਤੋਂ ਮੋੜਿਆ ਗਿਆ)
ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |

ਕਿਸਮਾਂ
[ਸੋਧੋ]ਬਿਜਲੀ ਕਈ ਕਿਸਮਾਂ ਦੀ ਹੁੰਦੀ ਹੈ
ਬਿਜਲੀ ਚਾਰਜ
[ਸੋਧੋ]ਸਥਿਰ ਬਿਜਲੀ
[ਸੋਧੋ]ਸਥਿਰ ਬਿਜਲੀ ਚਾਰਜਾਂ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਚਲੰਤ ਬਿਜਲੀ
[ਸੋਧੋ]ਚਲੰਤ ਬਿਜਲੀ ਚਾਰਜਾਂ ਦੇ ਚਲਣ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਆਸਮਾਨੀ ਬਿਜਲੀ
[ਸੋਧੋ]ਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ |
ਬਿਜਲੀ ਖੇਤਰ
[ਸੋਧੋ]ਬਿਜਲੀ ਖੇਤਰ ਉਹ ਖੇਤਰ ਜਿੱਥੇ ਬਿਜਲੀ ਚਾਰਜ ਦਾ ਜ਼ੋਰ ਮਹਿਸੂਸ ਹੁੰਦਾ ਐ |