ਇਲੈਕਟ੍ਰੋਨ ਅਫ਼ੀਨਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਸਾਇਣਕ ਵਿਗਿਆਨ ਅਤੇ ਪ੍ਰਮਾਣੂ ਭੌਤਿਕ ਵਿਗਿਆਨ ਵਿੱਚ, ਇਲੈਕਟ੍ਰੋਨ ਅਫ਼ੀਨਿਟੀ ਉਸ ਊਰਜਾ ਨੂੰ ਕਿਹਾ ਜਾਂਦਾ ਹੈ ਜੋ ਕੀ ਕਿਸੇ ਇੱਕ ਨਿਉਟ੍ਰਲ ਐਟਮ ਜਾਂ ਅਣੂ (ਗੈਸ ਸਟੇਟ) ਵਿੱਚ ਇਲੈਕਟ੍ਰੋਨ ਜੋੜਨ ਲਈ ਵਰਤੀ ਜਾਂਦੀ ਹੈ ਜਾਂ ਫਿਰ ਛੱਡੀ ਹੈ ਤਾਂ ਕਿ ਉਸਨੂੰ ਇੱਕ ਨਕਾਰਾਤਮਕ ਚਾਰਜ ਦਿੱਤਾ ਜਾ ਸਕੇ।[1]

X + e → X + ਊਰਜਾ

ਸੋਲਿਡ ਸਟੇਟ ਭੌਤਿਕ ਵਿਗਿਆਨ ਵਿੱਚ, ਇੱਕ ਸਤ੍ਹਾ ਲਈਇਲੈਕਟ੍ਰੋਨ ਅਫ਼ੀਨਿਟੀ ਕੁਝ ਵੱਖਰੀ ਤਰ੍ਹਾਂ ਪਰਿਭਾਸ਼ਿਤ ਕੀਤੀ ਜਾਂਦੀ ਹੈ (ਹੇਠਾਂ ਵੇਖੋ)।

ਹਵਾਲੇ[ਸੋਧੋ]

  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "Electron affinity".