ਇਵਾਨਾ ਟਰੰਪ
ਦਿੱਖ
ਇਵਾਨਾ ਟਰੰਪ | |
|---|---|
ਇਵਾਨਾ ਟਰੰਪ ਅਕਤੂਬਰ 2007 ਵਿੱਚ | |
| ਜਨਮ | Ivana Marie Zelníčková ਫਰਵਰੀ 20, 1949 |
| ਪੇਸ਼ਾ | ਮਾਡਲ, socialite |
| ਸਰਗਰਮੀ ਦੇ ਸਾਲ | 1970–ਹੁਣ ਤੱਕ |
| ਜੀਵਨ ਸਾਥੀ | Alfred Winklmayr (1971–1973) ਡੋਨਲਡ ਟਰੰਪ (1977–1992) Riccardo Mazzucchelli (1995–1997) Rossano Rubicondi (2008–2009) |
| ਬੱਚੇ | ਡੋਨਲਡ ਟਰੰਪ ਜੂਨੀਅਰ ਇਵਾਂਕਾ ਟਰੰਪ ਏਰਿਕ ਟਰੰਪ |
| Parent(s) | Miloš Zelníček Marie Francová-Zelníčková |
ਇਵਾਨਾ ਟਰੰਪ ਇੱਕ ਚੈਕ-ਅਮਰੀਕੀ ਸਾਬਕਾ ਮਾਡਲ ਹੈ। ਉਸਨੂੰ ਜਿਆਦਾਤਰ ਉਸਦੇ ਡੋਨਲਡ ਟਰੰਪ ਨਾਲ ਦੂਜੇ ਵਿਆਹ ਕਰਕੇ ਜਾਣਿਆ ਜਾਂਦਾ ਹੈ।