ਇਵਾਨ ਗੋਂਚਾਰੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਵਾਨ ਗੋਂਚਾਰੇਵ
ਇਵਾਨ ਗੋਂਚਾਰੇਵ ਦਾ ਪੋਰਟਰੇਟ, ਕ੍ਰਿਤ: ਇਵਾਨ ਕਰਾਮਸਕੋਈ (1874)
ਜਨਮ ਇਵਾਨ ਅਲੈਗਜ਼ੈਂਡਰੋਵਿੱਚ ਗੋਂਚਾਰੇਵ
18 ਜੂਨ 1812(1812-06-18)
ਸਿਮਬ੍ਰਿਸਕ, ਰੂਸੀ ਸਾਮਰਾਜ
ਮੌਤ 27 ਸਤੰਬਰ 1891(1891-09-27) (ਉਮਰ 79)
ਸੇਂਟ ਪੀਟਰਜਬਰਗ, ਰੂਸੀ ਸਾਮਰਾਜ
ਕੌਮੀਅਤ ਰੂਸੀ
ਕਿੱਤਾ ਨਾਵਲਕਾਰ
ਦਸਤਖ਼ਤ

ਇਵਾਨ ਅਲੈਗਜ਼ੈਂਡਰੋਵਿੱਚ ਗੋਂਚਾਰੇਵ (ਰੂਸੀ: Ива́н Алекса́ндрович Гончаро́в, Ivan Aleksandrovič Gončarov; 18 June [ਪੁ.ਤ. 6 June] 1812 – 27 September [ਪੁ.ਤ. 15 September] 1891) ਰੂਸੀ ਲੇਖਕ ਅਤੇ ਨਾਵਲਕਾਰ ਸੀ। ਉਹ ਆਪਣੇ ਨਾਵਲ ਓਬਲੋਮੋਵ (1859) ਸਦਕਾ ਸਾਹਿਤਕ ਹਲਕਿਆਂ ਵਿੱਚ ਪ੍ਰਸਿੱਧ ਹੋਇਆ।