ਇਸਫ਼ਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸਫ਼ਹਾਨ
اصفهان
ਸ਼ਹਿਰ
ਪੁਰਾਣੇ ਨਾਂਅ: ਸਪਾਦਨ, ਸਪਹਾਨ
ਇਸਫ਼ਹਾਨ ਦੀਆਂ ਤਸਵੀਰਾਂ, ਸਿਖਰ ਉਤਲੀ ਖੱਬੀ:ਖਜੂ ਪੁਲ਼, ਸਿਖਰ ਹੇਠਲੀ ਖੱਬੀ:ਸੀ-ਓ-ਸੇ ਪੁਲ਼ (33-ਡਾਟ ਪੁਲ਼), ਸਿਖਰ ਸੱਜੀ:ਚਿਹਲ ਸੋਤੁਨ ਬਾਗ਼ ਅਤੇ ਮਹੱਲ, ਥੱਲੇ ਉਤਲੀ ਖੱਬੀ: ਨਕਸ਼-ਏ-ਜਹਾਂ ਚੌਂਕ, ਥੱਲੇ ਹੇਠਲੀ ਖੱਬੀ: ਗ਼ਲ-ਏ ਤਬਰੁਕ ਇਲਾਕੇ ਵਿਚਲੀ ਸ਼ੇਖ਼ ਲੁਤਫ਼ ਅੱਲਾਹ ਮਸਜਿਦ, ਥੱਲੇ ਸੱਜੀ: ਸ਼ਹਾਹਾਨ ਇਲਾਕੇ ਵਿਚਲੀ ਜਾਮਾ ਮਸਜਿਦ
ਉਪਨਾਮ: ਨਸਫ਼-ਏ ਜਹਾਂ (ਅੱਧੀ ਦੁਨੀਆਂ)
ਇਸਫ਼ਹਾਨ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਇਰਾਨ" does not exist.ਇਰਾਨ ਵਿੱਚ ਇਸਫ਼ਹਾਨ

32°38′N 51°39′E / 32.633°N 51.650°E / 32.633; 51.650
ਦੇਸ਼ ਇਰਾਨ
ਸੂਬਾਇਸਫ਼ਹਾਨ
ਕਾਊਂਟੀਇਸਫ਼ਹਾਨ
ਜ਼ਿਲ੍ਹਾਕੇਂਦਰੀ
ਸਰਕਾਰ
 • ਮੇਅਰਮੁਰਤਜ਼ਾ ਸਕੀਆਂ ਨਿਜਾਦ
Area
 • ਸ਼ਹਿਰ280 km2 (110 sq mi)
 • Metro
7,654 km2 (2,955 sq mi)
ਉਚਾਈ1,590 m (5,217 ft)
ਅਬਾਦੀ (2012)
 • ਸ਼ਹਿਰ1,908,968
 • ਇਰਾਨ ਵਿੱਚ ਅਬਾਦੀ ਦਰਜਾਤੀਜਾ
 2001 ਮਰਦਮਸ਼ੁਮਾਰੀ ਦੇ ਅੰਕੜੇ[2]
ਟਾਈਮ ਜ਼ੋਨIRST (UTC+3:30)
 • ਗਰਮੀਆਂ (DST)IRDT 21 ਮਾਰਚ – 20 ਸਤੰਬਰ (UTC+4:30)
ਵੈੱਬਸਾਈਟwww.Isfahan.ir

ਇਸਫ਼ਹਾਨ (ਫ਼ਾਰਸੀ: اصفهان ਇਸ ਅਵਾਜ਼ ਬਾਰੇ pronunciation ), ਇਤਿਹਾਸਕ ਤੌਰ ਉੱਤੇ ਇਸਪਹਾਨ, ਸਪਾਹਾਨ ਜਾਂ ਹਿਸਪਹਾਨ ਕਰ ਕੇ ਵੀ ਲਿਖਿਆ ਜਾਂਦਾ ਹੈ, ਇਰਾਨ ਦੇ ਇਸਫ਼ਹਾਨ ਸੂਬੇ ਦੀ ਰਾਜਧਾਨੀ ਹੈ ਜੋ ਕਿ ਤਿਹਰਾਨ ਤੋਂ ਲਗਭਗ 340 ਕਿੱਲੋਮੀਟਰ ਦੱਖਣ ਵੱਲ ਸਥਿਤ ਹੈ। 2011 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 3,793,101 ਸੀ ਅਤੇ ਇਹ ਤਿਹਰਾਨ ਮਗਰੋਂ ਇਰਾਨ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਮਹਾਂਨਗਰੀ ਇਲਾਕਾ ਹੈ।[3]

ਹਵਾਲੇ[ਸੋਧੋ]

  1. http://www.isfahan.ir
  2. Census (from the Statistical Center of Iran, in Persian.)
  3. 2006 Census Results and Mashhad(Statistical Center of Iran, Excel file, in Persian.)