ਇਸਰਾਰ-ਏ-ਖੁਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸਰਾਰ-ਏ-ਖੁਦੀ ( ਫ਼ਾਰਸੀ : اسرارٍ خودی; ਜਾਂ ਆਪੇ ਦੇ ਰਹੱਸ; ਫ਼ਾਰਸੀ ਵਿੱਚ 1915 ਵਿੱਚ ਪ੍ਰਕਾਸ਼ਿਤ) ਬਰਤਾਨਵੀ ਹਿੰਦ ਦੇ ਅਜ਼ੀਮ ਸ਼ਾਇਰ-ਫ਼ਲਸਫ਼ੀ ਅਤੇ ਮਸ਼ਹੂਰ ਤਰਾਨਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਦੇ ਲੇਖਕ ਅੱਲਾਮਾ ਇਕਬਾਲ ਦਾ ਪਹਿਲਾ ਫ਼ਲਸਫ਼ਿਆਨਾ ਸ਼ਾਇਰੀ ਦਾ ਸੰਗ੍ਰਹਿ ਹੈ। ਇਸ ਕਿਤਾਬ ਵਿੱਚ ਵਿਅਕਤੀਵਾਦ ਦੇ ਬਾਰੇ ਨਜ਼ਮਾਂ ਸ਼ਾਮਿਲ ਹਨ ਜਦੋਂ ਕਿ ਉਹਨਾਂ ਦੀ ਦੂਜੀ ਕਿਤਾਬ ਰਮੂਜ਼ ਬੀਖ਼ੋਦੀ ਵਿਅਕਤੀ ਅਤੇ ਸਮਾਜ ਦੇ ਅੰਤਰਅਮਲ ਦਾ ਚਰਚਾ ਕਰਦੀ ਹੈ।[1]

ਹਵਾਲੇ[ਸੋਧੋ]

  1. "Iqbal's works". Iqbal Academy Pakistan.