ਇਸ਼ਬੀਲੀਆ
ਇਸ਼ਬੀਲੀਆ | |
---|---|
ਉੱਚਾਈ | Bad rounding hereFormatting error: invalid input when rounding m (---------> ft) |
ਸਮਾਂ ਖੇਤਰ | ਯੂਟੀਸੀ+1 |
• ਗਰਮੀਆਂ (ਡੀਐਸਟੀ) | ਯੂਟੀਸੀ+2 |
ਇਸ਼ਬੀਲੀਆ ਜਾਂ ਸਵੀਲ ਜਾਂ ਸੇਬੀਯਾ (/[invalid input: 'icon']səˈvɪl/; ਸਪੇਨੀ: [Sevilla] Error: {{Lang}}: text has italic markup (help), IPA: [seˈβiʎa], ਸਥਾਨਕ ਤੌਰ 'ਤੇ: [seˈβiʝa]) ਸਪੇਨ ਦੇ ਸੇਬੀਯਾ ਸੂਬੇ ਅਤੇ ਆਂਦਾਲੂਸੀਆ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਮੈਦਾਨਾਂ ਉੱਤੇ ਸਥਿਤ ਹੈ। 2011 ਵਿੱਚ ਇਹਦੀ ਅਬਾਦੀ 703,000 ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੁਝ 15 ਲੱਖ ਹੈ ਜਿਸ ਕਰ ਕੇ ਇਹ ਸਪੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦੀ 30ਵੀਂ ਸਭ ਤੋਂ ਵੱਡੀ ਨਗਰਪਾਲਿਕਾ ਹੈ।
ਹਵਾਲੇ[ਸੋਧੋ]
ਕੈਟੇਗਰੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages with bad rounding precision
- Pages using infobox settlement with unknown parameters
- Pages using infobox settlement with missing country
- Pages using infobox settlement with no map
- Pages using infobox settlement with no coordinates
- Ill-formatted IPAc-en transclusions
- Lang and lang-xx template errors
- ਸਪੇਨ ਦੇ ਸ਼ਹਿਰ