ਸਮੱਗਰੀ 'ਤੇ ਜਾਓ

ਇੰਜ ਜ਼ਾਰਥੁਸਤਰਾ ਬੋਲਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਜ ਜ਼ਾਰਥੁਸਤਰਾ ਬੋਲਿਆ
ਪਹਿਲੇ ਅਡੀਸ਼ਨ ਦਾ ਮੁੱਖ ਸਫਾ
ਲੇਖਕਫਰੀਦਰਿਚ ਨੀਤਸ਼ੇ
ਮੂਲ ਸਿਰਲੇਖAlso sprach Zarathustra: Ein Buch für Alle und Keinen
ਦੇਸ਼ਜਰਮਨੀ
ਭਾਸ਼ਾਜਰਮਨ
ਵਿਧਾਦਾਰਸ਼ਨਿਕ ਨਾਵਲ, ਗਦਾਤਮਕ ਕਾਵਿ
ਪ੍ਰਕਾਸ਼ਕErnst Schmeitzner
ਪ੍ਰਕਾਸ਼ਨ ਦੀ ਮਿਤੀ
1883–1885
ਮੀਡੀਆ ਕਿਸਮਹਾਰਡਕਵਰ, ਪੇਪਰਬੈਕ
ਇਸ ਤੋਂ ਪਹਿਲਾਂThe Gay Science 
ਇਸ ਤੋਂ ਬਾਅਦBeyond Good and Evil 

ਇੰਜ ਜ਼ਾਰਥੁਸਤਰਾ ਬੋਲਿਆ ਜਰਮਨ ਦਾਰਸ਼ਨਿਕ ਫਰੀਦਰਿਚ ਨੀਤਸ਼ੇ ਦੁਆਰਾ ਲਿਖਿਆ ਇੱਕ ਦਾਰਸ਼ਨਿਕ ਨਾਵਲ ਹੈ। ਇਹ 1883 ਅਤੇ 1885 ਦੇ ਵਿਚਕਾਰ ਚਾਰ ਹਿੱਸਿਆਂ ਵਿੱਚ ਤਿਆਰ ਕੀਤਾ ਅਤੇ 1883 ਹੈ ਅਤੇ 1891 ਦੇ ਵਿਚਕਾਰ ਪ੍ਰਕਾਸ਼ਿਤ ਕੀਤਾ ਗਿਆ ਸੀ।[1]

ਹਵਾਲੇ[ਸੋਧੋ]

  1. The first two parts were published in 1883, the third one in 1884, and the last one in 1891.