ਇੰਟਰਨੈੱਟ ਆਰਕਾਈਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇੰਟਰਨੈੱਟ ਅਰਕਾਈਵ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਇੰਟਰਨੈੱਟ ਅਰਕਾਈਵ (ਅੰਗਰੇਜ਼ੀ: Internet Archive) ਮੁਨਾਫ਼ਾ ਨਾ ਕਮਾਉਣ ਵਾਲ਼ੀ ਇੱਕ ਔਨਲਾਈਨ ਡਿਜੀਟਲ ਲਾਇਬ੍ਰੇਰੀ ਹੈ।[1] ਇਹ ਵੈੱਬਸਾਈਟਾਂ, ਸੰਗੀਤ, ਵੀਡੀਓ ਅਤੇ ਜਨਹਿਤ ਕਿਤਾਬਾਂ ਆਦਿ ਡਿਜੀਟਲ ਸਮੱਗਰੀ ਦੀ ਪੱਕੀ ਸੰਭਾਲ ਅਤੇ ਉਹਨਾਂ ਦਾ ਮੁਫ਼ਤ ਵਖਾਵਾ ਉਪਲਬਧ ਕਰਵਾਉਂਦੀ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Frequently Asked Questions". ਇੰਟਰਨੈੱਟ ਅਰਕਾਈਵ. http://archive.org/about/faqs.php#296. Retrieved on ਨਵੰਬਰ 7, 2012. 

ਬਾਹਰੀ ਜੋੜ[ਸੋਧੋ]