ਇੰਟਰਨੈੱਟ ਕੈਫੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Internet café and library on the Golden Princess
Combination Internet café and sub post office in Münster, Germany

ਇੰਟਰਨੈੱਟ ਕੈਫੇ ਜਿਸਨੂੰ ਕੈਫੇ ਨੈੱਟ ਵੀ ਕਿਹਾ ਜਾਂਦਾ ਹੈ।ਇੰਟਰਨੈੱਟ ਕੈਫੇ ਦੀ ਆਪਣੇ ਨਿੱਜੀ ਜਾ ਵਪਾਰਿਕ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਹੈ। ਇੰਟਰਨੈੱਟ ਕੈਫੇ ਵਿੱਚ ਕੰਪਯੁਟਰ ਦੀ ਵਤਰੋ ਅਨੁਸਾਰ ਕੀਮਤ ਚੱਕਾਉਣੀ ਪੈਂਦੀ ਹੈ।

ਕਨੂੰਨੀ ਪੱਖ[ਸੋਧੋ]

A notice about anti-terrorism related ID requirements on the door of an Italian Internet café. (Florence, May 2006)

2013 ਵਿੱਚ ਇੰਟਰਨੈੱਟ ਕੈਫੇ ਨੂੰ ਗੈਰਅਧਕਾਰੀਕ ਤੌਰ ਉੱਤੇ ਗਾਣੇ ਡਾਉਨਲੋਡ ਕਰਕੇ ਸੀ.ਡੀ. ਤਿਆਰ ਕਰਨ ਲਈ ਜੁੰਮੇਵਾਰ ਠਹਿਰਾਈਆ ਗਿਆ।[1]

2005 ਵਿੱਚ ਇਟਲੀ ਵਿੱਚ ਇੰਟਰਨੈੱਟ ਕੈਫੇ ਡੀ ਵਤਰੋ ਪਾਸਪੋਰਟ ਦੀ ਕਾਪੀ, ਫੋਨ ਅਤੇ ਫ਼ੈਕਸ ਲਈ ਕਰਨ ਕਾਰਨ ਇਸ ਸਾਲ ਆਂਤਕੀ ਡਰ ਕਾਰਨ ਕਨੂੰਨ ਪਾਸ ਕੀਤਾ ਗਿਆ।[2]

ਨੋਟਸ[ਸੋਧੋ]

  1. Tim Richardson (28 Jan 2003). "EasyInternetcafe loses CD burning court battle". Retrieved 2015-09-05.
  2. Sofia Celeste (October 4, 2005). "Want to check your e-mail in Italy? Bring your passport". Retrieved 2015-09-05.

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]