ਇੰਡੀਅਨ ਰਿਪਬਲਿਕਨ ਆਰਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਡੀਅਨ ਰਿਪਬਲਿਕਨ ਆਰਮੀ ਭਾਰਤ ਦੀ ਆਜ਼ਾਦੀ ਲਈ ਅੰਗਰੇਜਾਂ ਨਾਲ ਲੋਹਾ ਲੈਣ ਲਈ ਗਠਿਤ ਕੀਤੀ ਹਥਿਆਰਬੰਦ ਜਥੇਬੰਦੀ ਸੀ। ਇਸਨੇ 18 ਅਪਰੈਲ 1930 ਨੂੰ ਬੰਗਾਲ ਦੇ ਚਿਟਾਗਾਂਵ ਵਿੱਚ ਸੂਰਮਗਤੀ ਦਾ ਪ੍ਰਦਰਸ਼ਨ ਕੀਤਾ ਸੀ।