ਇੰਡੀਆ ਗੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੰਡੀਆ ਗੇਟ
ਭਾਰਤ
India Gate close-up.jpg
< /●\~~••ਇੰਡੀਆ ਗੇਟ••~~/●\>
ਸਮਾਂ 1914-1921
ਨਿਰਮਾਣ ਦਾ ਸਮਾਂ 10 ਫਰਵਰੀ, 1921
ਘੁੰਢ ਚੁਕਾਈ 12 ਫਰਵਰੀ, 1931
ਸਥਾਨ 28°36′46.31″N 77°13′45.5″E / 28.6128639°N 77.229306°E / 28.6128639; 77.229306
ਇੰਡੀਆ ਗੇਟ is located in Delhi
ਇੰਡੀਆ ਗੇਟ (Delhi)
ਡਿਜਾਇਨ ਕਰਤਾ ਸਰ ਐਡਰਿਕ ਲੁਟਬੇਨਜ਼

ਇੰਡੀਆ ਗੇਟ ਭਾਰਤ ਦਾ ਰਾਸ਼ਟਰੀ ਸਮਾਰਕ ਹੈ। ਨਵੀਂ ਦਿੱਲੀ ਦੇ ਕੇਂਦਰ ਵਿਚ ਸਥਿਤ ਇੰਡੀਆ ਗੇਟ ਨੂੰ ਸਰ ਐਡਰਿਕ ਲੁਟਬੇਨਜ਼ ਨੇ ਡੀਜ਼ਾਈਨ ਕੀਤਾ ਸੀ। ਸ਼ੁਰੂ ਵਿੱਚ ਇਸ ਨੂੰ ਆਲ ਇੰਡੀਆ ਵਾਰ ਮੈਮੋਰੀਅਲ ਕਿਹਾ ਜਾਂਦਾ ਸੀ। ਇਹ ਦਿੱਲੀ ਵਿਚ ਇਕ ਉੱਘਾ ਇਤਿਹਾਸਕ ਸਥਾਨ ਹੈ ਜਿਸ ਨੂੰ ਸਾਲ 1914-21 ਦੇ ਯੁੱਧ ਸਮੇਂ ਦੇ 82000 ਸੈਨਿਕਾਂ ਦੀ ਯਾਦ[1] ਵਿੱਚ ਸਥਾਪਿਤ ਕੀਤਾ ਗਿਆ। ਇਸ ਦੀ ਉੱਚਾੲੀ 42 ਮੀਟਰ ਹੈ। ਇਸ ਦਾ ਛੇ ਭੁੱਜੀ ਰਕਬਾ 30600 ਵਰਗ ਮੀਟਰ ਅਤੇ ਵਿਆਸ 625 ਮੀਟਰ ਹੈ। ਭਾਰਤੀ ਦੀ ਗਣਤੰਤਰ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੋ ਕਿ ਇੰਡੀਆ ਗੇਟ 'ਚ ਹੁੰਦੀ ਹੋਈ ਲਾਲ ਕਿਲਾ ਤੱਕ ਪਹੁੰਚਦੀ ਹੈ। ਇਸ ਦਾ ਨਿਰਮਾਣ 10 ਫ਼ਰਵਰੀ, 1921 ਨੂੰ ਸ਼ੁਰੂ ਹੋੲਿਅਾ

ਹਵਾਲੇ[ਸੋਧੋ]

  1. Metcalf, Thomas R. (31 March 2014). "WW I: India's Great War Dulce Et Decorum Est India Gate, our WW-I cenotaph, now stands for an abstracted ideal". Outlook (31 March 2014). Retrieved 8 April 2014.