ਇੰਡੀਆ ਟੂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਡੀਆ ਟੂਡੇ
150px
ਇੰਡੀਆ ਟੂਡੇ 30ਵੀਂ ਵਰ੍ਹੇਗੰਢ ਵਾਲਾ ਅੰਕ
ਮੁੱਖ ਸੰਪਾਦਕ ਅਰੂਣ ਪੁਰੀ
ਮਧੂ ਤ੍ਰੇਹਾਨ (ਬਾਨੀ ਸੰਪਾਦਕ)
ਸ਼੍ਰੇਣੀਆਂ ਨਿਊਜ਼, ਸਾਇੰਸ, ਸਪੋਰਟ, ਇਤਿਹਾਸ
ਸਰਕੂਲੇਸ਼ਨ 1,600,000[1]
ਪ੍ਰਕਾਸ਼ਕ Aroon Purie
ਪਹਿਲਾ ਅੰਕ 1–15 ਦਸੰਬਰ1975
ਕੰਪਨੀ ਲਿਵਿੰਗ ਮੀਡੀਆ
ਦੇਸ਼ ਭਾਰਤ
ਅਧਾਰ-ਸਥਾਨ ਨੋਇਡਾ, ਉੱਤਰ ਪ੍ਰਦੇਸ਼[2]
ਭਾਸ਼ਾ English
ਵੈੱਬਸਾਈਟ indiatoday.in
ISSN 0254-8399

ਇੰਡੀਆ ਟੂਡੇ (ਅੰਗਰੇਜ਼ੀ: India Today) ਭਾਰਤ ਦਾ ਇੱਕ ਹਫ਼ਤਾਵਾਰ ਖ਼ਬਰੀ ਮੈਗਜ਼ੀਨ ਹੈ ਜੋ ਲਿਵਿੰਗ ਮੀਡੀਆ ਇੰਡੀਆ ਲਿਮੀਟਿਡ ਪ੍ਰਕਾਸ਼ਿਤ ਕਰਦਾ ਹੈ। ਇਹ ਮੈਗਜ਼ੀਨ 1975 ਤੋਂ ਪ੍ਰਕਾਸ਼ਿਤ ਹੋ ਰਿਹਾ ਹੈ। ਅੰਗਰੇਜ਼ੀ ਦੇ ਇਲਾਵਾ ਇਹ ਹਿੰਦੀ ਵਿੱਚ ਵੀ ਨਿਕਲਦਾ ਹੈ।

ਹਵਾਲੇ[ਸੋਧੋ]

  1. IRS 2012 Q1 Topline Findings mruc.net. Retrieved 31 March 2013
  2. "India Today Group". India Today Group. Retrieved 2010-09-28.