ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ
ਦਿੱਖ
ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ |
---|
ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ (Indonesian: Partai Komunis Indonesia, ਪੀ ਕੇ ਆਈ ) 1965 ਵਿੱਚ ਕਮਿਊਨਿਸਟਾਂ ਦੇ ਕਤਲਾਮ ਅਤੇ ਅਗਲੇ ਸਾਲ ਗੈਰ-ਕਾਨੂੰਨੀ ਕਰ ਦੇਣ ਤੋਂ ਪਹਿਲਾਂ ਦੁਨੀਆ ਵਿੱਚ ਸਭ ਤੋਂ ਵੱਡੀ ਗੈਰ-ਹੁਕਮਰਾਨ ਕਮਿਊਨਿਸਟ ਪਾਰਟੀ ਸੀ।[1][2]