ਇੰਡੋਨੇਸ਼ੀ ਬੋਲੀ
Jump to navigation
Jump to search
ਇੰਡੋਨੇਸ਼ੀ/ਇੰਡੋਨੇਸ਼ੀਆਈ | |
---|---|
Bahasa Indonesia | |
ਜੱਦੀ ਬੁਲਾਰੇ | ਇੰਡੋਨੇਸ਼ੀਆ |
ਮੂਲ ਬੁਲਾਰੇ | 4.3 ਕਰੋੜ |
ਭਾਸ਼ਾਈ ਪਰਿਵਾਰ |
ਆਸਟਰੋਨੇਸ਼ੀ
|
ਲਿਖਤੀ ਪ੍ਰਬੰਧ |
ਲੈਟਿਨ (ਇੰਡੋਨੇਸ਼ੀ ਵਰਨਮਾਲਾ) ਇੰਡੋਨੇਸ਼ੀ ਬਰੇਲ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ਇੰਡੋਨੇਸ਼ੀਆ |
ਰੈਗੂਲੇਟਰ | ਬਦਨ ਪਙਮਬਙਨ ਦਨ ਪੰਬੀਨਾਨ ਬਹਾਸਾ |
ਬੋਲੀ ਦਾ ਕੋਡ | |
ਆਈ.ਐਸ.ਓ 639-1 | id |
ਆਈ.ਐਸ.ਓ 639-2 | ind |
ਆਈ.ਐਸ.ਓ 639-3 | ind |
ਇੰਡੋਨੇਸ਼ੀ ਜਾਂ ਇੰਡੋਨੇਸ਼ੀਆਈ (ਬਹਾਸਾ ਇੰਦੋਨੇਸੀਆ ਫਰਮਾ:IPA-ms) ਇੰਡੋਨੇਸ਼ੀਆ ਦੀ ਦਫ਼ਤਰੀ ਭਾਸ਼ਾ ਹੈ। ਇਹ ਮਾਲੇਈ ਦਾ ਮਿਆਰੀਕਰਨ ਕਰਨ ਮਗਰੋਂ ਬਣਾਈ ਗਈ ਹੈ ਜੋ ਇੱਕ ਆਸਟਰੋਨੇਸ਼ੀ ਬੋਲੀ ਸੀ ਅਤੇ ਕਈ ਸਦੀਆਂ ਤੋਂ ਇੰਡੋਨੇਸ਼ੀਆਈ ਟਾਪੂਆਂ ਉੱਤੇ ਬੋਲਚਾਲ ਵਿੱਚ ਵਰਤੀ ਜਾਂਦੀ ਸੀ। ਬਹੁਤੇ ਇੰਡੋਨੇਸ਼ੀ ਲੋਕ 700 ਦੇਸੀ ਬੋਲੀਆਂ ਵਿੱਚੋਂ ਇੱਕ ਤੋਂ ਵੱਧ ਬੋਲ ਲੈਂਦੇ ਹਨ।[1][2]
ਹਵਾਲੇ[ਸੋਧੋ]
- ↑ Setiono Sugiharto (October 28, 2013). "Indigenous language policy as a national cultural strategy". The Jakarta Post. Retrieved 9 January 2014.
- ↑ Hammam Riza (2008). "Resources Report on Languages of Indonesia" (PDF). Retrieved 9 January 2014.
ਬਾਹਰਲੇ ਜੋੜ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ ਇੰਡੋਨੇਸ਼ੀ ਬੋਲੀ ਨਾਲ ਸਬੰਧਤ ਮੀਡੀਆ ਹੈ। |
- How many people speak Indonesian?
- free language resource
- Learning Indonesian
- Indonesian Swadesh list of basic vocabulary words (from Wiktionary's Swadesh-list appendix)
- Indonesia WWW Virtual Library
- Bahasa Indonesia Dictionary
- Kamus Besar Bahasa Indonesia dalam jaringan (Great Dictionary of the Indonesian Language of the Language Center, in Indonesian only)
- Example recording of spoken bahasa Indonesia
- Informasi Bahasa Indonesia
- babla.co.id English-Indonesian dictionary from bab.la, a language learning portal
- Bahasa Indonesia English Dictionary
- ਅੰਗਰੇਜ਼ੀ ਤੋਂ ਬਹਾਸਾ ਇੰਡੋਨੇਸ਼ੀਆ ਤਰਜਮਾਕਾਰ
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |