ਸਮੱਗਰੀ 'ਤੇ ਜਾਓ

ਇੰਦੌਰ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਦੌਰ ਰਿਆਸਤ ਜਿਸਨੂੰ ਕੀ ਹੋਲਕਰ ਰਿਆਸਤ[1] ਵੀ ਕਿਹਾ ਜਾਂਦਾ ਸੀ, ਬ੍ਰਿਟਿਸ਼ ਰਾਜ ਦੌਰਾਨ ਇੱਕ ਮਰਾਠਾ ਰਿਆਸਤ ਸੀ। ਇਹ ਰਿਆਸਤ ਅੱਜ ਦੇ ਮੱਧ ਪ੍ਰਦੇਸ਼ ਵਿੱਚ ਮੌਜੂਦ ਸੀ। ਇਸ ਰਿਆਸਤ ਦੇ ਸ਼ਾਸ਼ਕ ਹੋਲਕਰ ਵੰਸ਼ ਨਾਲ ਸਬੰਧ ਰੱਖਦੇ ਸਨ।

ਹਵਾਲੇ[ਸੋਧੋ]