ਇੱਕ ਈਸ਼ਵਰਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੱਕ ਈਸ਼ਵਰਵਾਦ (ਅੰਗ੍ਰੇਜ਼ੀ: Monotheism) ਜਾਂ ਤੌਹੀਦ ਇੱਕ ਰੱਬ ਜਾਂ ਪ੍ਰਮੇਸ਼ਰ ਦੇ ਹੋਣ ਦਾ ਯਕੀਨ ਹੈ। [1] ਇੱਕ ਈਸ਼ਵਰਵਾਦ ਸਿੱਖੀ, ਯਹੂਦੀ, ਇਸਲਾਮ, ਇਸਾਈਅਤ, ਬਹਾਈ ਅਤੇ ਪਾਰਸੀ ਧਰਮਾਂ ਦੀ ਖਾਸੀਅਤ ਹੈ।

ਪਰਿਭਾਸ਼ਾ ਅਤੇ ਵਖਿਆਨ[ਸੋਧੋ]

ਇੱਕ ਈਸ਼ਵਰਵਾਦੀ ਸਿਰਫ ਇੱਕ ਰੱਬ ਨੂੰ ਮੰਨਦੇ ਹਨ ਪਰ ਇਸਤੋਂ ਉਲਟ ਬਹੁਦੇਵਾਦੀ ਅਨੇਕਾਂ ਦੇਵੀਆਂ ਅਤੇ ਦੇਵਤਿਆਂ ਵਿੱਚ ਯਕੀਨ ਰਖਦੇ ਹਨ। ਇਸ ਪਰਿਭਾਸ਼ਾ ਨੂੰ ਹੋਰ ਪੇਚੀਦਾ ਬਣਾਉਣ ਵਾਲਾ ਇਹ ਪੱਖ ਹੈ ਕਿ ਕੁਝ ਬਹੁਦੇਵਵਾਦੀ ਇੱਕੋ ਦੇਵਤੇ ਜਾਂ ਦੇਵੀ ਵਿੱਚ ਯਕੀਨ ਰੱਖਦੇ ਹਨ। ਇਸ ਪੱਖ ਨਾਲ ਇੱਕ ਪ੍ਰਮੇਸਰਵਾਦੀਆਂ ਦੀ ਗਿਣਤੀ ਵਿੱਚ ਏਦਾਂ ਦੇ ਕੁਝ ਬਹੁਦੇਵਵਾਦੀ ਸ਼ਾਮਿਲ ਕੀਤੇ ਜਾ ਸਕਦੇ ਹਨ ਜਾਂ ਨਹੀ? ਇਸ 'ਤੇ ਵਿਚਾਰ ਜਾਰੀ ਹੈ।

ਹਵਾਲੇ[ਸੋਧੋ]

  1. "Monotheism", Britannica, 15th ed. (1986), 8:266.