ਇੱਕ ਔਰਤ ਦਾ ਚਿਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਔਰਤ ਦਾ ਚਿਹਰਾ
The Portrait of a Lady  
The Portrait of a lady cover.jpg
ਲੇਖਕਹੈਨਰੀ ਜੇਮਜ
ਦੇਸ਼ਯੂਨਾਇਟਡ ਕਿੰਗਡਮ, ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇਹਫਟਨ: 520
ਮੈਕਮਿਲਨ: ਜਿਲਦ ਪਹਿਲੀ, 266; ਜਿਲਦ ਦੂਜੀ, 253; ਜਿਲਦ ਤੀਜੀ, 248

ਇੱਕ ਔਰਤ ਦਾ ਚਿਹਰਾ (ਅੰਗਰੇਜ਼ੀ: The Portrait of a Lady) ਹੈਨਰੀ ਜੇਮਜ ਦਾ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲਾਂ ਦ ਅਟਲਾਂਟਿਕ ਮੰਥਲੀ ਅਤੇ ਮੈਕਮਿਲਨ'ਜ ਮੈਗਜੀਨ ਵਿੱਚ 1880–81ਵਿੱਚ ਲੜੀਵਾਰ ਛਪਿਆ ਅਤੇ ਫਿਰ 1881 ਵਿੱਚ ਹੀ ਕਿਤਾਬੀ ਰੂਪ ਵਿੱਚ। ਇਹ ਜੇਮਜ ਦਾ ਲੰਮਾ ਅਤੇ ਸਭ ਤੋਂ ਮਸ਼ਹੂਰ ਨਾਵਲ ਹੈ।

ਇਹ ਇੱਕ ਜਵਾਨ ਅਮਰੀਕੀ ਔਰਤ, ਈਸਾਬੈਲ ਆਰਚਰ, ਦੀ ਕਹਾਣੀ ਹੈ।

ਬਾਹਰੀ ਲਿੰਕ[ਸੋਧੋ]