ਇੱਕ ਛਿੱਟ ਚਾਨਣ ਦੀ
ਦਿੱਖ
| "ਇੱਕ ਛਿੱਟ ਚਾਨਣ ਦੀ" | |
|---|---|
| ਲੇਖਕ ਕਰਤਾਰ ਸਿੰਘ ਦੁੱਗਲ | |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵੰਨਗੀ | ਨਿੱਕੀ ਕਹਾਣੀ |
| ਪ੍ਰਕਾਸ਼ਨ ਕਿਸਮ | ਪ੍ਰਿੰਟ |
ਇੱਕ ਛਿੱਟ ਚਾਨਣ ਦੀ ਕਰਤਾਰ ਸਿੰਘ ਦੁੱਗਲ ਦੀ ਪੰਜਾਬੀ ਕਹਾਣੀ ਹੈ। ਇਹ ਸਾਹਿਤ ਅਕਾਦਮੀ ਇਨਾਮ ਜੇਤੂ ਇਸੇ ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਹੈ।