ਇੱਕ ਵਿਆਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਜ-ਕਲ ਦੇ ਆਧੁਨਿਕ ਯੁੱਗ ਵਿੱਚ ਇੱਕ ਵਿਆਹ ਦਾ ਪ੍ਰਚਲਨ ਕਾਫੀ ਜਿਆਦਾ ਹੈ। ਇਸ ਤਰਾਂ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਹੀ ਓਰਤ ਨਾਲ ਵਿਆਹ ਕਰਵਾ ਸਕਦਾ ਹੈ। ਇੱਕ ਪਤੀ ਜਾ ਪਤਨੀ ਦੇ ਰਹਿੰਦੇ ਦੂਜਾ ਵਿਆਹ ਕਰਵਾਉਣਾ ਗੈਰ-ਕਾਨੂੰਨੀ ਹੁੰਦਾ ਹੈ। ਇਸ ਵਿੱਚ ਪਤੀ-ਪਤਨੀ ਦੇ ਸਬੰਧ ਜਿਆਦਾ ਸਥਾਈ, ਪਿਆਰ ਅਤੇ ਹਮਦਰਦੀ ਵਾਲੇ ਹੁੰਦੇ ਹਨ। ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਤਰੀਕੇ ਹੋ ਸਕਦਾ ਹੈ। ਅਤੇ ਉਹਨਾਂ ਨੂੰ ਮਾਤਾ-ਪਿਤਾ ਦਾ ਪੂਰਾ ਪਿਆਰ ਮਿਲਦਾ ਹੈ। ਪਿਟਿਆਇ-ਪਤਨੀ ਵਿੱਚ ਪੂਰਾ ਤਾਲਮੇਲ ਹੁੰਦਾ ਹੈ। ਇਸ ਵਿੱਚ ਇਸਤ੍ਰੀ ਅਤੇ ਪੁਰਸ਼ਾਂ ਦੇ ਸਬੰਧਾਂ ਵਿੱਚ ਬਰਾਬਰਤਾ ਪਾਏ ਜਾਂਦੀ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

ਹੋਰ ਪੜੋ[ਸੋਧੋ]

ਬਾਹਰੀ ਕੜੀਆ[ਸੋਧੋ]