ਸਮੱਗਰੀ 'ਤੇ ਜਾਓ

ਈਦ ਉਲ-ਫ਼ਿਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਈਦ ਅਲ-ਫਿਤਰ ਤੋਂ ਮੋੜਿਆ ਗਿਆ)
ਈਦ ਉਲ-ਫਿਤਰ

ਈਦ ਉਲ-ਫ਼ਿਤਰ ਜਾਂ ਨਿੱਕੀ ਈਦ (Arabic: عيد الفطر ʻਈਦ ਅਲ-ਫਿਤ੍ਰ, IPA: [ʕiːd al fitˤr]) ਮੁਸਲਮਾਨਾਂ ਦਾ ਇੱਕ ਤਿਉਹਾਰ ਹੈ। ਇਹ ਮੁਸਲਮਾਨ ਰਮਦਾਨ ਅਲ-ਮੁਬਾਰਕ ਮਹੀਨੇ ਦੇ ਬਾਅਦ ਇੱਕ ਮਜ਼ਹਬੀ ਖੁਸ਼ੀ ਦਾ ਤਿਓਹਾਰ ਮਨਾਉਂਦੇ ਹਨ। ਮੁਸਲਮਾਨ ਸਵੇਰੇ ਮਸੀਤ ਵਿੱਚ ਜਾ ਕੇ ਈਦ ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹਨ।

ਮੁਖ਼ਤਲਿਫ਼ ਦੇਸ਼ਾਂ ਵਿੱਚ ਈਦ ਉਲ-ਫ਼ਿਤਰ ਦੇ ਨਾਮ

[ਸੋਧੋ]

ਹਵਾਲੇ

[ਸੋਧੋ]