ਈਦ ਮੁਬਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਈਦ ਮੁਬਾਰਕ (ਅਰਬੀ: عيد مبارك) ਈਦ-ਉਲ-ਜ਼ੁਹਾ ਅਤੇ ਈਦ ਉਲ-ਫ਼ਿਤਰ ਤਿਉਹਾਰਾਂ ਤੇ ਵਧਾਈ ਦੇਣ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਈਦ  ਦਾ ਮਤਲਬ ਹੈ "ਜਸ਼ਨ" ਹੈ, ਅਤੇ ਮੁਬਾਰਕ  ਦਾ ਮਤਲਬ ਹੈ "ਬਖਸ਼ਿਸ਼"। ਭਾਵ ਕਿ ਈਦ ਦੀ ਨਮਾਜ਼ ਜਾਂ ਅਰਦਾਸ ਤੋਂ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇਣ ਦਾ ਤਰੀਕਾ। ਸਮਾਜਿਕ ਅਰਥਾਂ ਵਿੱਚ, ਲੋਕ ਆਮ ਤੌਰ ਤੇ ਰਮਜ਼ਾਨ ਤੋਂ ਬਾਅਦ ਈਦ ਉਲ-ਫ਼ਿਤਰ ਅਤੇ ਧੂਲ ਹਾਜ ਮਹੀਨੇ ਵਿੱਚ ਈਦ-ਉਲ-ਜ਼ੁਹਾ ਮਨਾਉਂਦੇ ਹਨ। ਕੁਝ ਰਾਜ ਇਹ ਕਹਿੰਦੇ ਹਨ ਕਿ ਇਹ ਵਧਾਈ ਦੇ ਅਦਾਨ-ਪ੍ਰਦਾਨ ਦੀ ਇੱਕ ਸੱਭਿਆਚਾਰਕ ਪਰੰਪਰਾ ਹੈ ਅਤੇ ਇਹ ਕਿਸੇ ਵੀ ਧਾਰਮਿਕ ਜ਼ਿੰਮੇਵਾਰੀ ਦਾ ਹਿੱਸਾ ਨਹੀਂ ਹੈ। ਹਾਲਾਂਕਿ, ਇਸਦਾ ਉਪਯੋਗ ਸਿਰਫ ਦੋ ਮੁਸਲਿਮ ਛੁੱਟੀਆਂ ਦੇ ਜਸ਼ਨ ਦੌਰਾਨ ਕੀਤਾ ਜਾਂਦਾ ਹੈ।[1][2]

ਹਵਾਲੇ[ਸੋਧੋ]