ਈਮੈਨੂਅਲ ਸਿੰਘ
ਦਿੱਖ
ਈਮੈਨੂਅਲ ਸਿੰਘ ਇੱਕ ਰੰਗਕਰਮੀ ਹੈ।
ਜੀਵਨ ਵੇਰਵੇ
[ਸੋਧੋ]ਈਮੈਨੂਅਲ ਸਿੰਘ ਦਾ ਜਨਮ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਗੁਮਟਾਲਾ ਵਿੱਚ ਹੋਇਆ। ਖ਼ਾਲਸਾ ਕਾਲਜ, ਅੰਮਿ੍ਤਸਰ ਤੋਂ ਬੀਏ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲਾ ਗਿਆ ਜਿਥੇ ਉਸਨੇ ਡਿਪਾਰਟਮੈਂਟ ਆਫ਼ ਇੰਡੀਅਨ ਥੀਏਟਰ ਤੋਂ 2010 ਐਮਏ ਕੀਤੀ। ਉਸਦੇ ਬਾਅਦ ਉਹ ਐਨਐਸਡੀ ਦੀ ਰੀਪੈਟਰੀ ਕੰਪਨੀ (ਦਿੱਲੀ) ਵਿੱਚ ਪੁੱਜ ਗਿਆ, ਉਥੇ ਹੀ ਉਸ ਨੂੰ ਬਹੁਚਰਚਿਤ ਪੰਜਾਬੀ ਫ਼ਿਲਮ 'ਅੰਨ੍ਹੇ ਘੋੜੇ ਦਾ ਦਾਨ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ. ਬਾਅਦ ਵਿੱਚ ਉਸਨੇ ਹਿੰਦੀ ਫ਼ਿਲਮ 'ਜੈ ਹੋ ਡੈਮੋਕਰੇਸੀ' ਵਿੱਚ ਕੰਮ ਕੀਤਾ।[1]