ਈਵਲਿਨ ਨੈੱਸਬਿਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਵਲੀਨ ਨੈੱਸਬਿਟ
Evelyn Nesbit 12056u.jpg
Käsebier, Gertrude (1900), Evelyn Nesbit 
ਜਨਮਫਲੋਰੈਂਸ ਐਵਲਿਨ ਨੈੱਸਬਿਟ
(1884-12-25)ਦਸੰਬਰ 25, 1884
Tarentum, ਪੈਨਸਿਲਵੇਨੀਆ
ਮੌਤਜਨਵਰੀ 17, 1967(1967-01-17) (ਉਮਰ 82)
Santa Monica, California
ਰਾਸ਼ਟਰੀਅਤਾਅਮਰੀਕੀ
ਹੋਰ ਨਾਂਮ
  • Evelyn Nesbit-Thaw
  • Evelyn Nesbit Thaw
ਪੇਸ਼ਾModel, chorus girl, actress
ਸਾਥੀ
ਬੱਚੇRussell William Thaw

ਇਵਲੀਨ ਨੈੱਸਬਿਟ (25 ਦਸੰਬਰ, 1884 – 17 ਜਨਵਰੀ, 1967)ਅਮਰੀਕਾ ਦੀ ਇੱਕ ਮਾਡਲ ਸਨ ਓਹਨਾ ਦੀ ਸੁੰਦਰਤਾ ਨਿਰਾਲੀ ਸੀ । 25 ਦਿਸੰਬਰ 1884 ਨੂ ਓਹਨਾ ਦਾ ਜਨਮ ਹੋਇਆ। 1901 ਵਿੱਚ ਉਨ੍ਹਾਂ ਨੇ ਬੇਹੱਦ ਕਾਮਯਾਬ ਡਰਾਮਾ ਫਲੋਰੋਡੋਰਾ ਲਈ ਗਾਣਾ ਗਾਇਆ ਤਾਂ ਸ਼ਹਿਰਾਂ ਵਿੱਚ ਉਨ੍ਹਾਂ ਦੀ ਚਰਚਾ ਆਮ ਹੋ ਗਈ ਅਤੇ ਨੇਸਬਿਟ ਅਮਰੀਕਾ ਦੀ ਡਰੀਮ ਗਰਲ ਬਣ ਗਈ 17 ਜਨਵਰੀ 1967 ਨੂ 82 ਸਾਲ ਦੀ ਉਮਰ ਵਿੱਚ ਓਹਨਾ ਦਾ ਦਿਹਾਂਤ ਹੋਇਆ ।

Nesbit photographed by Sarony, 1902

ਹਵਾਲੇ[ਸੋਧੋ]