ਈਵਾਨ ਸਪੀਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਈਵਾਨ ਸਪੀਗਲ (Evan Thomas Spiegel) (June 4, 1990)  ਇੱਕ ਅਮਰੀਕੀ ਇੰਟਰਨੈੱਟ ਉਦਯੋਗਪਤੀ ਹੈ, ਜੋ ਮੋਬਾਈਲ ਐਪਲੀਕੇਸ਼ਨ ਸਨੈਪਚੈਟ ਦਾ ਸਹਿ-ਸੰਸਥਾਪਕ ਅਤੇ ਸੀ.ਈ.ਓ ਹੈ।