ਈਵ ਅਣਸੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਵ ਅਣਸੇਲ
1916 ਵਿੱਚ
ਜਨਮਦਸੰਬਰ 6, 1879
ਸ਼ਿਕਾਗੋ, ਸੰਯੁਕਤ ਰਾਜ
ਮੌਤJuly 6, 1937
ਹਾਲੀਵੁੱਡ, ਕੈਲੀਫੌਰਨੀਆ, ਸੰਯੁਕਤ ਰਾਜ
ਪੇਸ਼ਾਪਟਕਥਾ ਲੇਖਕ
ਸਰਗਰਮੀ ਦੇ ਸਾਲ1914–1933

ਈਵ ਅਣਸੇਲ (ਦਸੰਬਰ 6, 1879[1] – ਜੁਲਾਈ 6, 1937) ਇੱਕ ਅਮਰੀਕੀ ਪਟਕਥਾ ਲੇਖਕ ਸੀ। ਉਸਨੇ 1914 ਅਤੇ 1933 ਦੇ ਵਿਚਕਾਰ 90 ਤੋਂ ਵੱਧ ਫਿਲਮਾਂ ਲਈ ਲਿਖਿਆ।[2]

ਹਵਾਲੇ[ਸੋਧੋ]

  1. Ancestry.com. 1900 United States Federal Census. Roll 501, p. 16B, Enumeration District 0139, FHL microfilm 124051, Ancestry.com Operations, Inc., 2004.
  2. Women Film Pioneers Project Archived 2019-08-27 at the Wayback Machine. (Columbia University Libraries)

ਬਾਹਰੀ ਲਿੰਕ[ਸੋਧੋ]