ਈ. ਐਚ. ਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡਵਰਡ ਹੈਲੇਟ ਕਾਰ
ਤਸਵੀਰ:Eh carr.jpg
ਜਨਮ(1892-06-28)28 ਜੂਨ 1892
ਮੌਤ3 ਨਵੰਬਰ 1982(1982-11-03) (ਉਮਰ 90)
ਲੰਦਨ, ਇੰਗਲੈਂਡ ਯੂ. ਕੇ.
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਟਰਿਨਿਟੀ ਕਾਲਜ, ਕੈਂਬਰਿਜ
ਪੇਸ਼ਾਇਤਿਹਾਸਕਾਰ, ਡਿਪਲੋਮੈਟ, ਅੰਤਰਰਾਸ਼ਟਰੀ ਸਬੰਧਾਂ ਦਾ ਵਿਦਵਾਨ, ਪੱਤਰਕਾਰ
ਲਈ ਪ੍ਰਸਿੱਧਸੋਵੀਅਤ ਸੰਘ ਦੇ ਇਤਹਾਸ ਦਾ ਅਧਿਐਨ, ਅੰਤਰਰਾਸ਼ਟਰੀ ਸਬੰਧਾਂ ਦੇ ਸਿੱਧਾਂਤਾਂ ਨੂੰ ਉਪਦੇਸ਼ਾਤਮਕ ਯਥਾਰਥਵਾਦੀ ਕਾਲਪਨਿਕ ਬਣਾਉਣਾ ਅਤੇ ਆਪਣੀ ਕਿਤਾਬ ਇਤਿਹਾਸ ਕੀ ਹੈ? ਵਿੱਚ ਕ੍ਰਾਂਤੀਕਾਰੀ ਇਤਹਾਸਕਾਰੀ ਸੰਬੰਧੀ ਸਿੱਧਾਂਤਾਂ ਦੀ ਰੂਪ ਰੇਖਾ ਪੇਸ਼ ਕਰਨਾ
ਜੀਵਨ ਸਾਥੀ(1) ਐਨੀ ਵਾਰਡ ਹੋਵ (2) ਜਾਇਸ ਮੈਰਿਅਨ ਸਟਾਕ ਫੋਰਡ (ਆਮ ਕਾਨੂੰਨੀ ਸੰਬੰਧ) (3) ਬੇੱਟੀ ਬੇਹਰੇਂਸ
ਬੱਚੇ1 ਪੁੱਤਰ

ਐਡਵਰਡ ਹੈਲੇਟ "ਟੈਡ" ਕਾਰ ਇੱਕ ਅੰਗਰੇਜ਼ ਇਤਿਹਾਸਕਾਰ, ਡਿਪਲੋਮੈਟ ਅਤੇ ਪੱਤਰਕਾਰ ਸੀ।

ਇਹ ਸੋਵੀਅਤ ਯੂਨੀਅਨ ਦੇ ਇਤਿਹਾਸ ਬਾਰੇ ਆਪਣੀ 14 ਵਾਲੁਅਮ ਦੀ ਪੁਸਤਕ ਅਤੇ ਇਤਿਹਾਸ ਕੀ ਹੈ? ਨਾਂ ਦੀ ਪੁਸਤਕ ਲਈ ਮਸ਼ਹੂਰ ਹੈ।