ਉਚਾਰਖੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਉਚਾਰਖੰਡ( ਅੰਗਰੇਜ਼ੀ : syllable - ਸਿਲੇਬਲ ) ਭਾਸ਼ਾ ਵਿਗਿਆਨ ਵਿੱਚ ਧੁਨੀਆਂ ਦੀ ਸੰਗਠਿਤ ਇਕਾਈ ਨੂੰ ਕਹਿੰਦੇ ਹਨ। ਕਿਸੇ ਵੀ ਸ਼ਬਦ ਨੂੰ ਖੰਡਾਂ ਵਿੱਚ ਤੋੜ ਕੇ ਬੋਲਿਆ ਜਾ ਸਕਦਾ ਹੈ ਅਤੇ ਉਚਾਰਖੰਡ ਸ਼ਬਦ ਦੇ ਉਸ ਖੰਡ ਨੂੰ ਕਹਿੰਦੇ ਹਨ ਜਿਸ ਨੂੰ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ।