ਸਮੱਗਰੀ 'ਤੇ ਜਾਓ

ਉਜਲ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਜਲ ਸਿੰਘ (1895-1983): ਵੀਹਵੀਂ ਸਦੀ ਦੇ ਪੰਜਾਬ ਦਾ ਇੱਕ ਸਿਆਸਤਦਾਨ ਸੀ ਜਿਸਨੇ (1 ਸਤੰਬਰ 1965 - 26 ਜੂਨ 1966) ਪੰਜਾਬ ਦੇ ਰਾਜਪਾਲ ਦੇ ਰੂਪ ਵਿੱਚ ਅਤੇ ਫਿਰ ਤਾਮਿਲ ਨਾਡੂ ਦੇ ਰਾਜਪਾਲ (28.06.1966 -16.06.1967) ਵਜੋਂ ਸੇਵਾ ਕੀਤੀ।[1][2][3]

ਹਵਾਲੇ

[ਸੋਧੋ]
  1. Indian states since 1947, (Worldstatesmen, 16 September 2008)
  2. Governors of Tamil Nadu since 1946 Archived 2009-02-05 at the Wayback Machine., (Tamil Nadu Legislative Assembly, 15 September 2008)
  3. "Past Governors". Raj Bhavan, Chennai, Official website.