ਉਜ਼ਾਨ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਜ਼ਾਨ
ਤਸਵੀਰ:Ulzhan.jpg
ਨਿਰਦੇਸ਼ਕVolker Schlöndorff
ਲੇਖਕJean-Claude Carrière
Volker Schlöndorff
ਨਿਰਮਾਤਾRegis Ghezelbash
Sergey Azimov
ਸਿਤਾਰੇPhilippe Torreton
Ayanat Ksenbai
David Bennent
ਸਿਨੇਮਾਕਾਰTom Fährmann
ਸੰਪਾਦਕPeter R. Adam
ਸੰਗੀਤਕਾਰBruno Coulais
Kuat Shildebayev
Ruben Haroutunian
ਡਿਸਟ੍ਰੀਬਿਊਟਰਰੇਜ਼ੋ ਫ਼ਿਲਮਾਂ
ਰਿਲੀਜ਼ ਮਿਤੀ
13 ਦਸੰਬਰ 2007
ਮਿਆਦ
105
ਦੇਸ਼ਫਰਾਂਸ
ਜਰਮਨੀ
ਕਜ਼ਾਕਸਤਾਨ
ਭਾਸ਼ਾਫਰਾਂਸੀਸੀ

ਉਜ਼ਾਨ 2007 ਦੀ ਅੰਤਰਰਾਸ਼ਟਰੀ ਸਾਂਝੀ ਪ੍ਰੋਡਕਸ਼ਨ ਹੈ ਜਿਸਦਾ ਨਿਰਦੇਸ਼ਨ ਵੌਲਕਰ ਸਲਿੰਦੋਫ਼ ਨੇ ਕੀਤਾ ਹੈ, ਅਤੇ ਫਿਲਿਪ ਟੋਰੈਂਟਨ, ਆਇਨਤ ਕਸੇਨਬਾਈ (ਪਹਿਲਾਂ ਆਇਨਾ ਯੈਸਮੈਗਾਂਬੇਤੋਵਾ[1]) ਅਤੇ ਡੇਵਿਡ ਬੇਨੈਂਟ ਅਦਾਕਾਰ ਹਨ। ਇਹ ਫ਼ਿਲਮ 'ਉਜ਼ਾਨ' ਕਜ਼ਾਕਸਤਾਨ ਵਿੱਚ ਸਮਾਜਵਾਦ ਤੋਂ ਪਏ ਪੂੰਜੀਵਾਦੀ ਵੱਲ ਮੋੜ ਕੱਟਣ ਕਰਕੇ ਕਜ਼ਾਕੀ ਸਮਾਜ ਉੱਤੇ ਪਏ ਅਸਰ ਨੂੰ ਦਰਸਾਉਂਦੀ ਹੈ।

ਪਲਾਟ[ਸੋਧੋ]

ਫਰਾਂਸੀਸੀ ਚਾਰਲਸ ਕਜ਼ਾਕਿਸਤਾਨ ਵਿੱਚ ਯਾਤਰਾ ਕਰਦਾ ਹੈ ਅਤੇ ਉਸ ਦੀ ਕਾਰ ਖਰਾਬ ਹੋ ਜਾਂਦੀ ਹੈ। ਉਹ ਇੱਕ ਘੋੜਾ ਪ੍ਰਾਪਤ ਕਰ ਕੇ ਆਪਣੀ ਯਾਤਰਾ ਜਾਰੀ ਕਰਨ ਦੀ ਧਾਰ ਲੈਂਦਾ ਹੈ। ਨੌਜਵਾਨ ਸਥਾਨਕ ਫਰਾਂਸੀਸੀ ਅਧਿਆਪਕ ਉਜ਼ਾਨ ਉਸਦੇ ਨਾਲ ਹੈ ਅਤੇ ਉਸ ਦੀ ਇਮਦਾਦ ਕਰਨ ਦਾ ਫੈਸਲਾ ਕਰਦੀ ਹੈ।

ਹਵਾਲੇ[ਸੋਧੋ]

  1. "Kazakh actress Ayanat Ksenbai (a.k.a. Ayana Yesmagambetova), who was in Volker Schlöndorff's Ulzhan (2007) and in the Kazakh epic Nomad (2005)". Archived from the original on 2008-06-15. Retrieved 2009-03-10.